Dictionaries | References

ਬਾਈ

   
Script: Gurmukhi

ਬਾਈ

ਪੰਜਾਬੀ (Punjabi) WordNet | Punjabi  Punjabi |   | 
 adjective  ਵੀਹ ਅਤੇ ਦੋ   Ex. ਕੰਮ ਵਿਚ ਕੁਸ਼ਲ/ਗੁਣਵਾਨ ਹੋਣ ਦੇ ਕਾਰਨ ਸ਼ਾਮ ਬਾਈ ਸਾਲ ਦੀ ਉਮਰ ਵਿਚ ਹੀ ਪ੍ਰਸਿਧ ਹੋ ਗਿਆ
ONTOLOGY:
संख्यासूचक (Numeral)विवरणात्मक (Descriptive)विशेषण (Adjective)
SYNONYM:
 noun  ਵੀਹ ਅਤੇ ਦੋ ਦੇ ਜੋੜ ਤੋਂ ਪ੍ਰਾਪਤ ਸੰਖਿਆ   Ex. ਗਿਆਰਾਂ ਅਤੇ ਗਿਆਰਾਂ ਬਾਈ ਹੁੰਦੇ ਹਨ
ONTOLOGY:
अमूर्त (Abstract)निर्जीव (Inanimate)संज्ञा (Noun)
 noun  ਔਰਤਾਂ ਦੇ ਲਈ ਇਕ ਆਦਰ ਸੂਚਕ ਸ਼ਬਦ   Ex. ਕੁਝ ਲੋਕ ਆਪਣੀ ਮਾਂ ਨੂੰ ਵੀ ਬਾਈ ਕਹਿ ਕੇ ਬੁਲਾਉਂਦੇ ਹਨ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
Wordnet:
tamபெண்களை குறிப்பிடும் மரியாதை மொழி
 noun  ਵੇਸਵਾਵਾਂ ਦੇ ਨਾਮ ਦੇ ਨਾਲ ਲੱਗਣ ਵਾਲਾ ਇਕ ਸ਼ਬਦ   Ex. ਕੇਸਰਬਾਈ ਲਖਨਊ ਦੀ ਮਸ਼ਹੂਰ ਵੇਸਵਾ ਸੀ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
Wordnet:
 noun  ਬਾਈ ਸਾਲ ਦੀ ਉਮਰ ਜਾਂ ਗਿਣਤੀ ਵਿਚ ਬਾਈ ਦੇ ਸਥਾਨ ਤੇ ਆਉਣ ਵਾਲਾ ਸਾਲ   Ex. ਉਹ ਇਸ ਸਾਲ ਬਾਈ ਦਾ ਹੋਇਆ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
SYNONYM:
Wordnet:
kanಇಪ್ಪತ್ತೆರಡು ವರ್ಷ
kasزُتووُہ , زُتووُہ وُہُر
   See : ਭਰਾ, ਵੀਰ ਜੀ, ਬਾਈ ਤਾਰੀਕ

Comments | अभिप्राय

Comments written here will be public after appropriate moderation.
Like us on Facebook to send us a private message.
TOP