Dictionaries | References

ਅੱਗ ਲੱਗਣਾ

   
Script: Gurmukhi

ਅੱਗ ਲੱਗਣਾ

ਪੰਜਾਬੀ (Punjabi) WN | Punjabi  Punjabi |   | 
 verb  ਅੱਗ ਦੇ ਸੰਪਰਕ ਵਿਚ ਆਉਣ ਨਾਲ ਕਿਸੇ ਚੀਜ ਦਾ ਜਲਣਾ   Ex. ਖੇਤ ਵਿਚ ਅੱਗ ਲੱਗ ਗਈ ਹੈ
HYPERNYMY:
ਜਲਣਾ
ONTOLOGY:
होना क्रिया (Verb of Occur)क्रिया (Verb)
Wordnet:
bdअर नां
benআগুন লাগা
gujઆગ લાગવી
hinआग लगना
kanಬೆಂಕಿ ಇಡು
kokउजो लागप
malതീ‍യിടുക
marआग लागणे
tamநெருப்புப்பற்றிக்கொள்
telకాలిబూడిదవడం
urdآگ لگنا
 verb  ਕ੍ਰੋਧਿਤ ਰੂਪ ਵਿਚ ਮਨੋਵਿਕਾਰਾਂ,ਵਿਚਾਰਾਂ ਆਦਿ ਦਾ ਅਜਿਹਾ ਤੀਵਰ ਵਹਾਅ ਹੋਣਾ ਜੋ ਘਾਤਕ ਜਾਂ ਹਾਨੀਕਾਰਕ ਹੋਵੇ   Ex. ਉਸਦੀਆਂ ਝੂਠੀਆਂ ਗੱਲਾਂ ਸੁਣਦੇ ਹੀ ਮੇਰੇ ਅੱਗ ਲੱਗ ਗਈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
benগা জ্বলে ওঠা
kasنار لَگُن
kokउजो पेटप
malഎരിതീയിൽ എണ്ണ ഒഴിക്കുക
telకోపం వచ్చు
 verb  ਬਹੁਤ ਬੁਰੀ ਤਰ੍ਹਾਂ ਨਾਲ ਨਸ਼ਟ ਹੋਣਾ   Ex. ਅੱਜ ਕੱਲ ਤਾ ਸਾਡੇ ਰੁਜਗਾਰ ਨੂੰ ਅੱਗ ਲੱਗ ਗਈ ਹੈ
HYPERNYMY:
ਫੇਲ ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਬੇੜਾ ਗਰਕ ਹੋਣਾ
Wordnet:
bdगाज्रियै खहा जा
kanಬೆಂಕಿ ಬೀಳು
kasنار لگُن
malകഞ്ഞിയിൽ പാറ്റയിടുക
tamதீப்பிடி
telగండిపడుట
 verb  ਬਹੁਤ ਦੁਰਲਭ ਜਾਂ ਮੰਹਿਗਾ ਹੋਣਾ   Ex. ਅੱਜ ਕੱਲ ਤਾਂ ਅਨਾਜ,ਸਬਜੀਆਂ ਨੂੰ ਅੱਗ ਲੱਗੀ ਹੋਈ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਮੁੱਲ ਅਸਮਾਨ ਨੂੰ ਛੂਹਣਾ
Wordnet:
bdअर जोंफ्रु
kanದುಬಾರಿಯಾಗು ಬೆಲೆ ಹೆಚ್ಚಾಗು
kasنار لَگُن , دٔدوَن آسُن
malതീപിടിച്ച വില
tamவிலைஉயர்
telఅగ్గికురియు

Comments | अभिप्राय

Comments written here will be public after appropriate moderation.
Like us on Facebook to send us a private message.
TOP