Dictionaries | References

ਉਦਯੋਗਿਕ

   
Script: Gurmukhi

ਉਦਯੋਗਿਕ

ਪੰਜਾਬੀ (Punjabi) WordNet | Punjabi  Punjabi |   | 
 adjective  ਉਦਯੋਗਿਕ ਬਣਾਇਆ ਹੋਇਆ ਜਾਂ ਉਦਯੋਗ ਦੇ ਰੂਪ ਵਿਚ ਵਿਕਸਤ ਹੋਇਆ   Ex. ਉਦਯੋਗਿਕ ਖੇਤਰਾਂ ਵਿਚ ਪ੍ਰਦੂਸ਼ਣ ਦੀ ਰੋਕਥਾਮ ਦੇ ਲਈ ਸਭ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
 adjective  ਜੋ ਉਦਯੋਗ ਨਾਲ ਸੰਬੰਧਿਤ ਹੋਵੇ   Ex. ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿਚ ਉਦਯੋਗਿਕ ਕ੍ਰਾਂਤੀ ਆਈ
ONTOLOGY:
संबंधसूचक (Relational)विशेषण (Adjective)
 adjective  ਵਿਗਿਆਨਿਕ ,ਵਿਵਹਾਰਿਕ ਵਿਸ਼ਿਆਂ ਨਾਲ ਸੰਬੰਧਿਤ ਜਿਹੜਾ ਵਿਗਿਆਨਿਕ ਸਿਧਾਂਤਾਂ ਦੇ ਅਧਾਰ ਤੇ ਵਿਵਸਥਿਤ ਹੈ   Ex. ਨਹਿਰੂ ਜੀ ਨੇ ਉਦਯੋਗਿਕ ਵਿਕਾਸ ਨੂੰ ਵੜਾਵਾ ਦਿੱਤਾ
MODIFIES NOUN:
ONTOLOGY:
संबंधसूचक (Relational)विशेषण (Adjective)

Comments | अभिप्राय

Comments written here will be public after appropriate moderation.
Like us on Facebook to send us a private message.
TOP