ਫਟੇ-ਪੁਰਾਣੇ ਕੱਪੜਿਆਂ ਨੂੰ ਜੋੜ ਕੇ ਬਣਾਇਆ ਹੋਇਆ ਬਸਤਰ ਜੋ ਵਿਛਾਉਣ ਜਾਂ ਉੱਪਰ ਲੈਣ ਦੇ ਕੰਮ ਆਉਂਦਾ ਹੈ
Ex. ਮਜਦੂਰਨ ਨੇ ਆਪਣੇ ਬੱਚੇ ਨੂੰ ਗੁਦੜੀ ਤੇ ਸੁਲਾ ਦਿੱਤਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
SYNONYM:
ਗੁਦੜਾ ਗੁੱਦੜ ਜੁੱਲਾ ਜੁੱਲੀ
Wordnet:
gujગોદડી
hinगुदड़ी
kanಚಿಂದಿ ಹೊದಿಕೆ
malപഴന്തുണിവിരിപ്പ്
marगोधडी
oriକନ୍ଥା
sanकन्था
tamஒட்டு வேலை
telచిరిగిన పాతబట్టబొంత
urdگدڑی , گودڑی