Dictionaries | References

ਚਾਰਾ

   
Script: Gurmukhi

ਚਾਰਾ

ਪੰਜਾਬੀ (Punjabi) WN | Punjabi  Punjabi |   | 
 noun  ਪਸ਼ੂ-ਪੰਛੀਆਂ ਨੂੰ ਦਿੱਤੀ ਜਾਣ ਵਾਲੀ ਖਾਦ ਦੀ ਵਸਤੂ   Ex. ਉਹ ਮੁਰਗੀ ਨੂੰ ਚਾਰਾ ਪਾ ਰਿਹਾ ਹੈ ਕਿਸਾਨ ਬਲਦਾਂ ਦੇ ਲਈ ਹਰਾ ਲੈਣ ਗਿਆ ਹੈ
HYPONYMY:
ਚਾਰਾ ਚੋਗਾ ਗੂੰਦਾ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
SYNONYM:
ਹਰਾ ਹਰਾ ਚਾਰਾ
Wordnet:
benচারা
gujચારો
kanಕಾಳು
kasفیٖڑ
kokखावड
malതീറ്റ
mniꯃꯆꯤꯟꯖꯥꯛ
sanतृदिलः
tamதீனி
urdچارا
 noun  ਸਾਹਮਣੇ ਆਈਆਂ ਹੋਈਆਂ ਦੋ ਜਾਂ ਵੱਧ ਅਜਿਹੀਆਂ ਗੱਲਾਂ ਜਾਂ ਕੰਮਾਂ ਵਿਚੋਂ ਹਰ ਇਕ ਜਿਸ ਵਿਚੋਂ ਇਕ ਆਪਣੇ ਲਈ ਗ੍ਰਹਿਣ ਕੀਤਾ ਜਾਣ ਵਾਲਾ ਹੋਵੇ   Ex. ਰੋਗੀ ਨੂੰ ਦੂਸਰੇ ਹਸਪਤਾਲ ਵਿਚ ਲੈ ਜਾਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਹੈ
ONTOLOGY:
अमूर्त (Abstract)निर्जीव (Inanimate)संज्ञा (Noun)
SYNONYM:
ਉਪਾਅ ਤਰੀਕਾ ਰਾਹ ਵਿਕਲਪ
Wordnet:
asmউপায়
bdराहा
benবিকল্প
gujવિકલ્પ
hinविकल्प
kanಬೇರೆ
kasچارٕ
kokपर्याय
malഉപായം
marपर्याय
mniꯈꯅꯤꯡꯉꯥꯏ
oriବିକଳ୍ପ
tamவழி
telవికల్పము
urdانتخاب , اختیار , چارہ
 noun  ਸ਼ਿਕਾਰ ਦੇ ਸਮੇਂ ਸ਼ਿਕਾਰ ਨੂੰ ਲੁਭਾਉਣ ਦੇ ਲਈ ਉਸ ਦੇ ਆਸ-ਪਾਸ ਪਾਇਆ ਜਾਣ ਵਾਲਾ ਚਾਰਾ   Ex. ਸ਼ਿਕਾਰੀ ਚਾਰਾ ਪਾਉਣ ਦੇ ਬਾਅਦ ਦਰੱਖਤ ਦੇ ਪਿੱਛੇ ਛਿਪ ਗਿਆ
ONTOLOGY:
वस्तु (Object)निर्जीव (Inanimate)संज्ञा (Noun)
Wordnet:
asmটোপ
bdआदार
benটোপ
hinचारा
kanಮೇವು
kasوال واش
malഇര
oriଥୋପ
tamதீவனம்
telఎర
urdچارہ , شکار کو لُبَھانےکےلئےڈالی گئی چیز
 noun  ਪਸ਼ੂਆਂ ਦੇ ਖਾਣ ਦਾ ਘਾਹ,ਫੂਸ ਆਦਿ   Ex. ਉਹ ਗਾਂ ਦੇ ਲਈ ਚਾਰਾ ਲੈਣ ਗਿਆ ਹੈ
HYPONYMY:
ਤੂੜੀ ਸੰਨ੍ਹੀ ਚਾਰਾ ਪਰਾਲੀ ਚਰੀ ਰਤਵਾਸ ਹਰੇਨਾ ਕਾੜ੍ਹਾ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
SYNONYM:
ਕੱਖ ਪੱਠਾ ਘਾਹ-ਫੂਸ
Wordnet:
bdगांसो
benজাবনা
gujચારો
hinचारा
kanಮೇವು
kasگاسہِ
malകന്നുകാലിത്തീറ്റ
marवैरण
oriଗୋଖାଦ୍ୟ
sanगवादनम्
telమేత
urdچارہ , گھاس بھوسا , راتب
 noun  ਗੰਡਾਸੇ ਆਦਿ ਨਾਲ ਕੱਟੇ ਹੋਏ ਚਾਰੇ ਦੇ ਛੋਟੇ-ਛੋਟੇ ਟੁਕੜੇ   Ex. ਬਲਦ ਚਾਰਾ ਖਾ ਰਿਹਾ ਹੈ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
SYNONYM:
ਟੋਕਾ ਪੱਠੇ
Wordnet:
gujખાણ
hinकुट्टी
kanಕತ್ತರಿಸಿದ ಹುಲ್ಲು
malനുറുക്കിയ കഷണം
marबारीक चारा
oriବୋତା
tamதீவனத்துண்டு
telముక్కలగడ్డి
urdکٹّی
   See : ਸਾਗ

Comments | अभिप्राय

Comments written here will be public after appropriate moderation.
Like us on Facebook to send us a private message.
TOP