Dictionaries | References

ਟਿੱਕਾ

   
Script: Gurmukhi

ਟਿੱਕਾ

ਪੰਜਾਬੀ (Punjabi) WN | Punjabi  Punjabi |   | 
 noun  ਸੁਰਮੇ ਦੀ ਬਿੰਦੀ ਜੋ ਬੱਚੇ ਨੂੰ ਨਜ਼ਰ ਤੋਂ ਬਚਾਉਣ ਦੇ ਲਈ ਲਗਾਉਂਦੇ ਹਨ   Ex. ਮਾਂ ਨੇ ਬੱਚੇ ਦੀ ਗੱਲ੍ਹ ਤੇ ਟਿੱਕਾ ਲਗਾਇਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਨਜਰ ਦਾ ਟਿੱਕਾ ਨਜ਼ਰ ਦਾ ਟਿੱਕਾ ਨਜ਼ਰਬੱਟੂ ਨਜਰਬੱਟੂ
Wordnet:
benনজর না লাগার টিকা
gujનજરિયું
hinडिठौना
kanದೃಷ್ಟಿಬೊಟ್ಟು
kasسۄرمہٕ ٹیوٚک
kokतिकली
malകണ്മഷി പൊട്ട്
marतीट
oriନଜର ଟୀକା
tamதிருஷ்டி மை
telదిష్టి బొట్టు
urdنظرکاٹیکا , نظربٹو , ڈیٹھونا
 noun  ਇਕ ਗਹਿਣਾ ਜਿਸ ਨੂੰ ਔਰਤਾਂ ਮੱਥੇ ਤੇ ਲਗਾਉਂਦੀਆਂ ਹਨ   Ex. ਦੁਲਹਨ ਦੇ ਮੱਥੇ ਤੇ ਨਗ਼ਜੜਿਆ ਟਿੱਕਾ ਸ਼ੋਭਾ ਦੇ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਮਾਂਗ ਟਿੱਕਾ
Wordnet:
benটিকলী
gujટીકા
hinटीका
kanಬೈತಲೆ ಬೊಟ್ಟು
kasٹیٖکہٕ , مانٛگ
malചുട്ടി
marबिंदी
oriଟୀକା
tamநெத்தி சுட்டி
telశిరోభూషణం
urdٹیکا , مانگ ٹیکا , مانگ پھول
 noun  ਮੱਥੇ ਤੇ ਪਹਿਨਣ ਦਾ ਇਕ ਗਹਿਣਾ   Ex. ਸ਼ੀਲਾ ਦੇ ਮੱਥੇ ਤੇ ਟਿੱਕਾ ਸ਼ੁਸ਼ੋਭਿਤ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
benটিকলি
gujબેના
kasبینا
oriସିନ୍ଥି
tamநெற்றிச்சுட்டி
 noun  ਸਿਰ ਤੇ ਪਹਿਨਣ ਦਾ ਇਸਤਰੀਆਂ ਦਾ ਇਕ ਗਹਿਣਾ   Ex. ਰਮਾ ਦੇ ਸਿਰ ਤੇ ਟਿੱਕਾ ਸ਼ੁਸ਼ੋਭਿਤ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
benবন্দনি
gujબંદની
hinबंदनी
kasبَنٛدھنی
oriସିନ୍ଥି
tamநெற்றிசூடி
telపాపిటబిళ్ల
urdبُندنی , بُندیا , بوندی , بِندی
 noun  ਮੂੰਗਫਲੀ ਦੇ ਪੌਦਿਆਂ ਵਿਚ ਲੱਗਣ ਵਾਲਾ ਇਕ ਰੋਗ   Ex. ਟਿੱਕਾ ਆਦਿ ਦੀ ਰੋਕਥਾਮ ਦੇ ਲਈ ਕਿਸਾਨ ਮੂੰਗਫਲੀ ਦੇ ਪੌਦਿਆਂ ਤੇ ਰੋਗ ਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਰਿਹਾ ਹੈ
ONTOLOGY:
रोग (Disease)शारीरिक अवस्था (Physiological State)अवस्था (State)संज्ञा (Noun)
Wordnet:
benটিক্কা
oriଟିକ୍କା ରୋଗ
tamடிக்கா
telటిక్కా
urdٹِکّا
 noun  ਇਕ ਗਹਿਣਾ   Ex. ਟਿੱਕਾ ਸਿਰ ਤੇ ਪਹਿਨਿਆ ਜਾਂਦਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
benপত্রপাশ্যা
gujપત્રપાશ્યા
hinपत्रपाश्या
kasپترٛپاشیا
kokपत्रपाश्या
oriପତ୍ରପାଶ୍ୟା
sanपत्रपाश्या
 noun  ਵੱਡੀ ਬਿੰਦੀ   Ex. ਕੁਝ ਔਰਤਾਂ ਆਪਣੇ ਮੱਥੇ ‘ਤੇ ਟਿੱਕਾ ਲਗਾਉਣਾ ਪਸੰਦ ਕਰਦੀਆਂ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
hinटिकुला
kokतिकलो
malവലിയ മുടിപ്പിന്ന്
urdبوندا , ٹِکولا
   See : ਤਿਲਕ

Comments | अभिप्राय

Comments written here will be public after appropriate moderation.
Like us on Facebook to send us a private message.
TOP