adjective ਜੋ ਜਾਣਿਆ ਪਹਿਚਾਣਿਆ ਹੋਵੇ ਜਾਂ ਜਿਸ ਨੂੰ ਜਾਣਿਆ ਗਿਆ ਹੋਵੇ
Ex.
ਉਹ ਕੁੱਝ ਜਾਣੇ ਪਹਿਚਾਣੇ ਲੋਕਾਂ ਦੇ ਨਾਲ ਘੁੰਮ ਘੁੰਮ ਕੇ ਸਭ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦੇ ਰਿਹਾ ਸੀ MODIFIES NOUN:
ਅਵਸਥਾਂ ਵਸਤੂ ਕਿਰਿਆ
ONTOLOGY:
संबंधसूचक (Relational) ➜ विशेषण (Adjective)
SYNONYM:
ਪਹਿਚਾਣਦੇ ਪਛਾਣ ਜਾਣ ਪਹਿਚਾਣ ਜਾਣੂ
Wordnet:
asmপৰিচিত
bdसिनायनाय
benপরিচিত
gujપરિચિત
hinपरिचित
kanಪರಿಚಯಸ್ಥ
kasزٲنۍ کار
kokवळखीचो
malപരിചയമുള്ള
marपरिचित
mniꯁꯛꯈꯪ ꯃꯥꯏꯈꯪꯅꯕ
nepपरिचित
oriପରିଚିତ
telపరిచయమైన
urdآشنا , واقف کار , شناسا , متعارف , معروف , روبرو , جاناپہچانا
noun ਕਿਸੇ ਵਿਅਕਤੀ ਦੇ ਨਾਮ,ਧਨ,ਕਰਮ ਆਦਿ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਜਾਂ ਕੁੱਝ ਗੱਲਾਂ ਜੋ ਕਿਸੇ ਨੂੰ ਦੱਸੀਆਂ ਜਾਣ
Ex.
ਮੈਂ ਉਹਨਾਂ ਦੀ ਪਹਿਚਾਣ ਵਿਚ ਕੁੱਝ ਕਹਿਣਾ ਚਾਹੁੰਦਾ ਹਾਂ /ਤੁਹਾਡੀ ਤਾਰੀਫ ? ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmপৰিচয়
benপরিচয়
gujપરિચય
hinपरिचय
kasتعارُف
kokवळख
malപ്രശംസ
mniꯁꯛꯇꯥꯛ꯭ꯋꯥꯔꯣꯜ
oriପରିଚୟ
telపరిచయము
urdتعارف , تعریف , شناسائی , واقفیت , جان پہچان
noun ਪਹਿਚਾਨਣ ਦੀ ਕਿਰਿਆ ਜਾਂ ਭਾਵ
Ex.
ਤਾਂਬੇ ਦੀ ਪਹਿਚਾਣ ਪੱਥਰ ਕਾਲ ਵਿਚ ਹੀ ਹੋ ਗਈ ਸੀ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmচিনাক্তকৰণ
bdसिनाथि
benচেনা
gujઓળખ
kanಗುರುತು
kasپہچان
kokवळख
nepपहिचान
sanअभिज्ञानम्
tamஅறிந்து கொள்ளுதல்
urdشناخت , پہپچان , انکشاف
noun ਗੁਣ-ਦੋਸ਼ ਦਾ ਠੀਕ-ਠੀਕ ਪਤਾ ਲਗਾਉਂਣ ਵਾਲੀ ਦ੍ਰਿਸ਼ਟੀ
Ex.
ਉਸਦੀ ਪਹਿਚਾਣ ਦੀ ਦਾਦ ਦੇਣੀ ਚਾਹੀਦੀ ਹੈ ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਪਛਾਣ ਪਰਖ ਨਜ਼ਰ ਨਿਗਾਹ
Wordnet:
benমানুষ চেনার ক্ষমতা
kanಪರಿಚಯ
kokपारखी
malതിരിച്ചറിവ്
oriଚିହ୍ନରାଗୁଣ
urdپہچان , نظر , بصارت , نگاہ
noun ਬੋਧ ਹੋਣ ਦੀ ਅਵਸਥਾ ਜਾਂ ਕਿਰਿਆ
Ex.
ਨੇਤਰਹੀਣ ਸ਼ਪਰਸ਼ ਆਦਿ ਨਾਲ ਵਸਤੂਆਂ ਦੀ ਪਹਿਚਾਣ ਕਰਦੇ ਹਨ ONTOLOGY:
अवस्था (State) ➜ संज्ञा (Noun)
Wordnet:
gujઅવબોધન
hinअवबोधन
kokबोधन
oriଅବବୋଧନ
sanअवबोधः
urdسمجھ , فہم , جانکاری , علم
noun ਕਿਸੇ ਦੇ ਗੁਣ,ਮੁੱਲ,ਯੋਗਤਾ ਆਦਿ ਨੂੰ ਜਾਨਣ ਦੀ ਕਿਰਿਆ ਜਾਂ ਭਾਵ
Ex.
ਭਾਰਤ ਦੀ ਪਹਿਚਾਣ ਇਸ ਦੀ ਅਨੇਕਤਾ ਵਿਚ ਏਕਤਾ ਹੈ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
oriପରିରୟ
sanप्रज्ञानम्
urdپہچان , شناخت
noun ਕਿਸੇ ਨੂੰ ਦੇਖ ਜਾਂ ਜਾਣ ਕੇ ਇਹ ਦੱਸਣ ਦੀ ਕਿਰਿਆ ਕਿ ਇਹ ਉਹੀ ਹੈ
Ex.
ਚਸ਼ਮਦੀਦ ਗਵਾਹ ਦੇ ਅਭਾਵ ਵਿਚ ਅਪਰਾਧੀ ਦੀ ਪਹਿਚਾਣ ਨਾ ਹੋ ਸਕੀ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmচিনাক্ত
hinपहचान
kasشِناخت , پہچان
malതിരിച്ചറിയല്
mniꯁꯛ ꯈꯪꯕ
nepपहिचान
oriଚିହ୍ନଟ
sanअभिज्ञानम्
tamசாட்சி
urdشناخت , پہچان
See : ਲੱਛਣ, ਪ੍ਰਤੀਕ, ਜਾਣ ਪਹਿਚਾਣ