ਅੱਖਰਾਂ ਜਾਂ ਵਰਣਾਂ ਆਦਿ ਤੋਂ ਬਣਿਆ ਹੋਇਆ ਅਤੇ ਮੂੰਹ ਤੋਂ ਉਚਾਰਿਤ ਜਾਂ ਲਿਖਿਆ ਜਾਣ ਵਾਲਾ ਉਹ ਸੰਕੇਤ ਜੋ ਕਿਸੀ ਭਾਵ,ਕਾਰਜ ਜਾਂ ਗੱਲ ਦਾ ਬੋਧਕ ਹੁੰਦਾ ਹੈ
Ex. ਸ਼ਬਦਾਂ ਦੇ ਉਚਿਤ ਸੰਯੋਜਨ ਨਾਲ ਵਾਕ ਬਣਦੇ ਹਨ
HOLO COMPONENT OBJECT:
ਚਰਨ
HOLO MEMBER COLLECTION:
ਵਾਕ ਸ਼ਬਦਾਵਲੀ
HYPONYMY:
ਕਿਰਿਆ ਕੌੜੇ ਬੋਲ ਨਾਮ ਉਪਾਧੀ ਹਾਂ ਧੰਨਵਾਦ ਸਮਾਨਅਰਥਕ ਮੰਤਰ ਨਾ ਨਾਂਵ ਉਪਸਰਗ ਛੀ ਛੀ ਕਰਮ ਪਰਤੇ ਵਿਸ਼ੇਸ਼ਣ ਬਹੁਅਰਥਕ ਪੜਨਾਂਵ ਯੋਜਕ ਕਿਰਿਆ ਵਿਸ਼ੇਸ਼ਣ ਵਿਰੋਧੀ ਲੋਕਪ੍ਰਿਯ ਸ਼ਬਦ ਘੱਟ ਪ੍ਰਚਲਿਤ ਸ਼ਬਦ ਵਰਗ ਅੰਗਵਾਚਕ ਸੰਬੋਧਨ ੴ ਓਹੋ ਜੀ ਬਮ ਤਤਸਮ ਸ਼ਬਦ ਤਦ੍ਰਵ ਸ਼ਬਦ ਵਚਨਮਾਤਰ ਸਮਾਸ ਸਾਹਿਬ ਸੰਖਿਪਤ ਬਹੁਅਰਥੀ ਸਵਾਹਾ ਨਿਪਾਤ ਪਾਸਵਰਡ ਅਪਭ੍ਰੰਸ਼ ਸ਼ਾਬਾਸ਼ ਅਲਵਿਦਾ ਬਾਈ ਰੂੜ੍ਹ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
bdसोदोब
hinशब्द
kanಪದ
kasلَفٕظ
malവാക്ക്
mniꯋꯥꯍꯩ
nepशब्द
sanपदम्
telశబ్దం
urdکلمہ , لفظ
ਕਿਸੇ ਸਾਧੂ ਮਹਾਤਮਾ ਦੇ ਵਚਨ ਜੋ ਸਾਨੂੰ ਲਿਖਿਤ ਰੂਪ ਵਿਚ ਉਪਲਬਧ ਹਨ
Ex. ਕਬੀਰ, ਗੁਰੂਨਾਨਕ ਆਦਿ ਦੇ ਸ਼ਬਦ ਬਹੁਤ ਪ੍ਰਚਲਿਤ ਹਨ
ONTOLOGY:
अमूर्त (Abstract) ➜ निर्जीव (Inanimate) ➜ संज्ञा (Noun)
Wordnet:
gujસબદ
hinसबद
kokसबद
malസബത്ത്
urdسَبَد
ਵੇਦ ਦੀ ਇਕ ਖੰਡ ਜਾਂ ਪਾਉੜੀ ਆਦਿ
Ex. ਪੰਡਤ ਹਰ ਰੋਜ਼ ਇਕ ਸ਼ਬਦ ਦਾ ਪਾਠ ਕਰਦਾ ਹੈ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benঅভিষঙ্গা
gujઅભિષંગા
hinअभिषंगा
kokअभिषंगा
marअभिषंगा
oriଅଭିଷଙ୍ଗା
urdابھیشنگا