ਸਾਹਿਤ ਵਿਚ ਇਕ ਸ਼ਬਦਅਲੰਕਾਰ ਜਿਸ ਵਿਚ ਅਜਿਹੇ ਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ ਜਿੰਨ੍ਹਾਂ ਦੇ ਅਨੇਕ ਅਰਥ ਹੁੰਦੇ ਹਨ ਅਤੇ ਉਹ ਪ੍ਰਸੰਗਾਂ ਦੇ ਅਨੁਸਾਰ ਕਈ ਤਰ੍ਹਾਂ ਨਾਲ ਅਲੱਗ-ਅਲੱਗ ਘਟਦੇ ਹਨ
Ex. ਮਧੂਬਨ ਦੀ ਛਾਤੀ ਨੂੰ ਦੇਖੋ,ਮੁਰਝਾਈ ਕਿੰਨੀਆਂ ਕਲੀਆਂ ਵਿਚ ਕਲੀਆਂ ਦੇ ਦੋ ਅਰਥ ਹਨ,ਇਕ ਫਲਾਂ ਦੇ ਖਿਡੌਣੇ ਦੇ ਪਹਿਲਾਂ ਦੀ ਅਵਸਥਾ ਅਤੇ ਦੂਸਰਾ ਨਵਜੋਬਨਾ ਦੇ ਲਈ ਹੈ ਇਸ ਲਈ ਇਹ ਸਲੇਸ਼ ਅਲੰਕਾਰ ਹੈ
HYPONYMY:
ਅਪ੍ਰਕ੍ਰਤਆਸ਼ਰਿਤਸਲੇਸ਼ ਅਭੰਗਪਦ ਅਭਿਨਪਦ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benশ্লেষ
gujશ્લેષ
hinश्लेष
kanಶ್ಲೇಷಾಲಂಕಾರ
malശ്ലേഷാലങ്കാരം
marश्लेष
oriଶ୍ଳେଷାଳଙ୍କାର
tamசிலேடை
urdرعایت لفظی