noun ਦੇਖਾ-ਦੇਖੀ ਕੀਤਾ ਜਾਣ ਵਾਲਾ ਕੰਮ
Ex.
ਸਾਨੂੰ ਚੰਗੇ ਲੋਕਾਂ ਦੀ ਨਕਲ ਕਰਨੀ ਚਾਹੀਦੀ ਹੈ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmঅনুকৰণ
bdउनसोलोंनाय
benঅনুকরণ
gujઅનુકરણ
hinअनुकरण
kanಅನುಕರಣ
kasنقل
kokअनुकरण
malഅനുകരണം
marअनुकरण
mniꯃꯇꯧ꯭ꯇꯝꯖꯕ
nepअनुकरण
oriଅନୁକରଣ
tamபின்பற்றுதல்
telఅనుకరణ
urdتقلید , پیروی , نقل
noun ਕਿਸੇ ਸੇ ਪਿੱਛੇ-ਪਿੱਛੇ ਚਲਣ ਦੀ ਕਿਰਿਆ
Ex.
ਸ਼ਾਮ ਆਪਣੇ ਪਿਤਾ ਦੀ ਨਕਲ ਕਰ ਰਿਹਾ ਹੈ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਰੀਸ ਸਾਂਗ ਲਾਉਂਣੀ ਪੈਰਵੀ
Wordnet:
asmঅনুসৰণ
bdउनसंनाय
gujઅનુગમન
hinअनुगमन
kanಅನುಗಮನ
kasپیٖچھا
kokफाटलाग
malപിന്തുടരല്
marअनुगमन
mniꯃꯇꯨꯡꯏꯟꯅꯕ
nepअनुगमन
oriଅନୁଗମନ
sanअनुसरणम्
tamபின்பற்றுதல்
telఅనుసరించుట
urdتقلید , پیروی , اتباع
noun ਕਿਸੇ ਦੂਸਰੇ ਦੇ ਆਕਾਰ ਜਾਂ ਪ੍ਰਕਾਰ ਦੇ ਅਨੁਸਾਰ ਤਿਆਰ ਕੀਤੀ ਹੋਈ ਵਸਤੂ
Ex.
ਔਰੰਗਾਬਾਦ ਵਿਚ ਬੀਬੀ ਦਾ ਮਕਬੱਰਾ ਤਾਜ ਮਹਿਲ ਦੀ ਨਕਲ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmপ্রতিকৃতি
bdनकल
gujનકલ
hinअनुकृति
kanಪ್ರತಿಕೃತಿ
kasنقٕل , شبیہ
kokनकल
malഅനുകരണം
marप्रतिकृती
mniꯃꯇꯧ꯭ꯇꯝꯕ
nepअनुकृति
oriପ୍ରତିରୂପ
telనకలు
urdنقل , چربہ
noun ਕਿਸੇ ਦੇ ਹਾਵ-ਭਾਵ ਅਤੇ ਗੱਲ-ਬਾਤ ਦਾ ਭਲੀਭਾਂਤ ਕੀਤੀ ਜਾਣ ਵਾਲੀ ਨਕਲ
Ex.
ਛੋਟਾ ਬੱਚਾ ਆਪਣੇ ਦਾਦਾ ਜੀ ਦੀ ਨਕਲ ਕਰ ਰਿਹਾ ਹੈ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
kasلاگُن
tamபாவனை செய்தல்
telనకలు
urdنقل

noun ਕਿਸੇ ਸ਼ਬਦ,ਵਾਕ,ਲੇਖ ਆਦਿ ਨੂੰ ਵੇਖ ਕੇ ਉਸਨੂੰ ਲਿਖਣ ਦੀ ਕਿਰਿਆ
Ex.
ਅਧਿਆਪਕ ਨੇ ਵਿਦਿਆਰਥੀਆਂ ਨੂੰ ਨਕਲ ਕਰਦੇ ਹੋਇਆ ਫੜਿਆ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benনকল
kasنَقَل , کاپی , تارُن
kokनकल
malപകര്ത്തി എഴുത്ത്
marनक्कल
sanप्रतिकृतिः
noun ਕਹੇ ਹੋਏ ਨੂੰ ਉਸੇ ਪ੍ਰਕਾਰ ਦੁਹਰਾਉਣ ਦੀ ਕਿਰਿਆ
Ex.
ਮਾਂ ਦੇ ਮੂੰਹੋਂ ਸ਼ਿਸ਼ੂ ਦੀ ਨਕਲ ਸੁਣ ਉਹ ਹੱਸ ਪਿਆ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmপুনৰাবৃত্তি
bdबुंफिननाय
benঅনুবচন
gujઅનુવચન
hinअनुवचन
kokअनुवचन
mniꯍꯟꯖꯤꯟꯕ꯭ꯋꯥ
nepअनुवचन
oriଅନୁବଚନ
tamபோலச்செய்தல்
urdاعادہ کلمات
noun ਇਕ ਵਿਸ਼ੇਸ਼ ਯੰਤਰ ਦੁਆਰਾ ਕੱਢੀ ਗਈ ਕਿਸੇ ਲਿਖੇ ਜਾਂ ਛਪੇ ਹੋਏ ਕਾਗਜ਼ ਆਦਿ ਦੀ ਪ੍ਰਤਿ ਜੋ ਮੂਲ ਪ੍ਰਤਿ ਨਾਲ ਸਮਾਨ ਹੁੰਦੀ ਹੈ
Ex.
ਮੈਂ ਇਸ ਪ੍ਰ੍ਮਾਣ-ਪੱਤਰ ਦੀ ਨਕਲ ਕਢਵਾਉਣੀ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
SYNONYM:
ਨਕ਼ਲ ਫੋਟੋਕਾਪੀ ਜੇਰਾਕਸ ਜੀਰਾਕਸ ਜਿਰਾਕਸ ਜ਼ਿਰਾਕਸ ਜ਼ੇਰਾਕਸ ਜ਼ੀਰਾਕਸ ਜੇਰਾੱਕਸ ਜ਼ੇਰਾੱਕਸ ਜਿਰਾੱਕਸ ਜ਼ਿਰਾੱਕਸ ਜ਼ਿਰਾਕਸ-ਕਾਪੀ ਜ਼ੇਰਾਕਸ-ਕਾਪੀ ਜ਼ਿਰਾੱਕਸ-ਕਾਪੀ
Wordnet:
asmজেৰক্স
bdसाया लिरस्लाइ
benজেরক্স
gujઝેરોક્સ
hinजेराक्स
kasنقٕل
kokफोटोकॉपी
malപകര്പ്പ്
marछायाप्रत
mniꯖꯦꯔꯣꯛꯁ
nepजेरक्स
oriଜେରକ୍ସ
sanछायाकृतिः
tamஜெராக்ஸ்
urdزیراکس , زیراکس کاپی , عکس , عکس کاپی
See : ਅਭਿਨੈ, ਕਾਪੀ, ਮਸ਼ਖਰੀ