Dictionaries | References

ਨਿਸ਼ਾਨ

   
Script: Gurmukhi

ਨਿਸ਼ਾਨ

ਪੰਜਾਬੀ (Punjabi) WN | Punjabi  Punjabi |   | 
 noun  ਆਪਣੇ ਆਪ ਬਣਿਆ ਹੋਇਆ ਜਾਂ ਕਿਸੇ ਚੀਜ਼ ਦੇ ਸੰਪਰਕ,ਸੰਘਰਸ਼ ਜਾਂ ਦਾਬ ਨਾਲ ਪਇਆ ਹੋਇਆ ਜਾਂ ਪਾਇਆ ਹੋਇਆ ਚਿੰਨ੍ਹ   Ex. ਰੇਗਿਸਤਾਨ ਵਿਚ ਥਾਂ ਥਾਂ ਊਠ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ
ONTOLOGY:
वस्तु (Object)निर्जीव (Inanimate)संज्ञा (Noun)
 noun  ਕਿਸੇ ਚੀਜ਼ ਤੇ ਕੋਈ ਚਿੰਨ੍ਹ ਲਗਾਉਣ ਜਾਂ ਬਣਾਉਣ ਦੀ ਕਿਰਿਆ   Ex. ਉਸਨੇ ਪੁਸਤਕ ਦੇ ਮਹੱਤਵਪੂਰਨ ਪਾਠਾਂ ਤੇ ਨਿਸ਼ਾਨ ਲਗਾਇਆ ਗਿਆ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
   see : ਝੰਡਾ, ਸਟੈਂਪ, ਚਿੰਨ੍ਹ, ਧੱਬਾ, ਪ੍ਰਤੀਕ, ਝੰਡਾ, ਦਾਗ, ਗੁਲ, ਗੰਡਾ

Comments | अभिप्राय

Comments written here will be public after appropriate moderation.
Like us on Facebook to send us a private message.
TOP