Dictionaries | References

ਗਾਂ

   
Script: Gurmukhi

ਗਾਂ

ਪੰਜਾਬੀ (Punjabi) WordNet | Punjabi  Punjabi |   | 
 noun  ਸਿੰਗਾ ਵਾਲਾ ਇਕ ਪਾਲਤੂ ਸ਼ਾਕਾਹਾਰੀ ਮਾਦਾ ਚਾਰ ਪੈਰਾ ਵਾਲਾ ਜਾਨਵਰ ਜੋ ਆਪਣੇ ਦੁੱਧ ਦੇ ਲਈ ਪ੍ਰਸਿੱਧ ਹੈ   Ex. ਗਾਂ ਆਪਣੇ ਵੱਛੇ ਨੂੰ ਦੁੱਧ ਪਿਲਾ ਰਹੀ ਹੈ / ਹਿੰਦੂ ਲੋਕ ਗਾਂ ਨੂੰ ਗਊ-ਮਾਤਾ ਕਹਿੰਦੇ ਹਨ ਅਤੇ ਉਸ ਦੀ ਪੂਜਾ ਕਰਦੇ ਹਨ
ABILITY VERB:
ਜੁਗਾਲੀ ਕਰਨਾ
HOLO MEMBER COLLECTION:
MERO COMPONENT OBJECT:
ONTOLOGY:
स्तनपायी (Mammal)जन्तु (Fauna)सजीव (Animate)संज्ञा (Noun)
SYNONYM:
 noun  ਉਹ ਵਿਅਕਤੀ ਜੋ ਬਹੁਤ ਸਿੱਧਾ ਸਾਧਾ ਹੋਵੇ   Ex. ਉਹ ਗਾਂ ਹੈ, ਉਸਨੂੰ ਜੋ ਕੁਝ ਵੀ ਕਿਹਾ ਜਾਂਦਾ ਹੈ ਚੁਪਚਾਪ ਸਵੀਕਾਰ ਕਰ ਲੈਂਦਾ ਹੈ
ATTRIBUTES:
ਸਿਧੇ-ਸਾਦੇ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
SYNONYM:

Comments | अभिप्राय

Comments written here will be public after appropriate moderation.
Like us on Facebook to send us a private message.
TOP