-
verb ਖਾਣ-ਪੀਣ ਦੀ ਚੀਜ ਜਿਆਦਾ ਮਾਤਰਾ ਵਿਚ ਖਾਣਾ-ਪਿਣਾ
Ex. ਭਾਨੂੰ ਦੁਕਾਨ ਵਿਚ ਰਸ ਗੁੱਲੇ ਉਡਾ ਰਿਹਾ ਹੈ
-
verb ,,,,,,,,,,,,,,
Ex. ਅਸੀਂ ਪਿੱਕਨਿੱਕ ਵਿਚ ਖੂਬ ਮਝੇ ਉੜਾਏ
-
verb ਹਵਾ ਵਿਚ ਇਧਰ-ਉਧਰ ਖਿੰਡਾਉਣਾ ਜਾਂ ਫੈਲਾਉਣਾ
Ex. ਹੋਲੀ ਵਿਚ ਲੋਕ ਅਬੀਰ ਅਤੇ ਗੁਲਾਲ ਉੜਾਉਂਦੇ ਹਨ
-
verb (ਵਿਸ਼ੇਸ਼ਕਰ ਨਕਾਰਾਤਮਕ) ਸੂਚਨਾ, ਗੱਲ ਆਦਿ ਫੈਲਾਉਣਾ
Ex. ਕਿਸੇ ਨੇ ਠਾਕੂਰ ਦੀ ਬੇਟੀ ਦੇ ਭੱਜ ਜਾਣ ਦੀ ਗੱਲ ਉੜਾਈ
Site Search
Input language: