adjective ਜੋ ਕਿਸੇ ਕੰਮ , ਵਸਤੂ ਆਦਿ ਦੇ ਬਦਲੇ ਕਿਸੇ ਨੂੰ ਦੇਣਾ ਹੋਵੇ
Ex.
ਉਸਨੇ ਦੁਕਾਨ ਤੋਂ ਸੌ ਰੁਪਏ ਦਾ ਸਮਾਨ ਉਧਾਰ ਲਿਆ ONTOLOGY:
संबंधसूचक (Relational) ➜ विशेषण (Adjective)
Wordnet:
bdदाहार
benধার
malകടമായി
oriବାକିରେ
tamகடனுக்கு
telఅప్పుగా
urdادھار , قرض
noun ਕਿਸੇ ਵਸਤੂ ਨੂੰ ਹੋਰ ਵਧੀਆ ਜਾਂ ਅਧਿਕ ਉਪਯੋਗੀ ਬਣਾਉਣ ਦੀ ਕਿਰਿਆ
Ex.
ਇਸ ਕੰਮ ਵਿਚ ਸੁਧਾਰ ਦੀ ਲੋੜ ਹੈ / ਡਾਕਟਰ ਦੇ ਹੱਥਾਂ ਵਿਚ ਮਰੀਜ਼ ਦਾ ਉਧਾਰ ਹੁੰਦਾ ਹੈ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਸੁਧਾਰ ਦੁਰਸਤ ਦੁਰਸਤੀ
Wordnet:
asmশুধৰণি
bdसोदांनाय
benউন্নতি
gujસુધારો
hinसुधार
kanಅಭಿವೃದ್ಧಿ
kasاعلاج
kokसुदार
malപരിഷ്കരണം
marसुधारणा
mniꯁꯦꯡꯗꯣꯛꯄ
nepसुधार
oriସୁଧାର
tamமுன்னேற்றம்
telసంస్కరణ
urdاصلاح , فلاح , بہتری , درستی
noun ਕਸ਼ਟ ਜਾਂ ਸੰਕਟ ਆਦਿ ਤੋਂ ਬਚਣ ਜਾਂ ਛੱਡਉਣ ਦੀ ਕਿਰਿਆ
Ex.
ਸਾਡੇ ਸਾਰਿਆਂ ਦਾ ਉਧਾਰ ਕਰਨ ਵਾਲਾ ਬੱਸ ਇਕ ਈਸ਼ਵਰ ਹੈ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmউদ্ধাৰ
bdउदार
benউদ্ধার
gujઉદ્ધાર
hinउद्धार
kanಪಾರುಮಾಡು
kasبچاوُن , بچاو
kokउद्धार
malരക്ഷ
marउद्धार
mniꯂꯥꯟꯕꯤꯕ
oriଉଦ୍ଧାର
sanउद्धारम्
tamகாப்பாற்றுதல்
telఉద్ధరించుట
urdبھلائی , خیرخواہی , مدد
noun ਕਿਸੇ ਤੋਂ ਲਈ ਗਈ ਉਹ ਵਸਤੂ ਪੈਸਾ ਆਦਿ ਜੋ ਦਿੱਤੇ ਗਏ ਸਮੇਂ ਤੇ ਉਸਨੂੰ ਵਾਪਸ ਕੀਤੀ ਜਾਏ
Ex.
ਰਾਮ ਨੇ ਪੁਸਤਕ ਖ੍ਰੀਦਣ ਦੇ ਲਈ ਮੇਰ ਤੋਂ ਸੌ ਰੁਪਏ ਉਧਾਰ ਲਏ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benধার
gujઉછીના
kanಸಾಲ
kasوۄزُم
kokउदारी
nepउधारो
sanऋणम्
urdقرض , ادھار , قرضہ
noun ਕਿਸੇ ਵਸਤੂ ਆਦਿ ਦਿ ਉਹ ਕੀਮਤ ਜੋ ਵਸਤੂ ਦੇ ਮਾਲਿਕ ਨੂੰ ਬਾਅਦ ਵਿਚ ਚੁਕਾਈ ਜਾਵੇ
Ex.
ਹਾਲੇ ਕੱਪੜੇਵਾਲੇ ਸੇਠ ਦਾ ਮੇਰੇ ਤੇ ਦੋ ਹਜ਼ਾਰ ਰੁਪਏ ਉਧਾਰ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujઉધાર
hinउधार
kanಸಾಲ
kasقرض
marउधार
mniꯁꯦꯟꯗꯣꯟ
nepउधारो
urdادھار , قرض , ادھاری , بقایا , دینداری
noun ਮੰਗਣ ਦੀ ਕਿਰਿਆ ਜਾਂ ਭਾਵ
Ex.
ਬਹੁਤ ਲੋਕ ਉਧਾਰ ਨਾਲ ਹੀ ਆਪਣੀ ਜ਼ਰੂਤਤ ਦੀ ਪੂਰਤੀ ਕਰ ਲੈਂਦੇ ਹਨ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benমাঙ্গন
gujમાંગણી
kanಬೇಡುವಿಕೆ
malആവശ്യപ്പെടല്
marउसनवारी
oriମଗାମଗି
tamஇரவல்
noun ਕਿਸੇ ਦੇ ਮੰਗਣ ਤੇ ਕੁਝ ਸਮੇਂ ਦੇ ਲਈ ਕੋਈ ਵਸਤੂ ਦੇਣ ਦੀ ਕਿਰਿਆ
Ex.
ਫਿਰਤੂ ਉਧਾਰ ਦੇ ਬਲਦ ਨੂੰ ਆਪਣੇ ਘਰ ਲੈ ਜਾ ਰਿਹਾ ਹੈ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benধার করা
kokउश्णे
malകൈ വായ്പ്പ
tamஇரவல் கொடுத்த பொருள்
noun ਮੰਗਣ ਤੇ ਮਿਲੀ ਜਾਂ ਦਿੱਤੀ ਗਈ ਵਸਤੂ
Ex.
ਕੁਝ ਲੋਕ ਉਧਾਰ ਮੋੜਨਾ ਹੀ ਭੁੱਲ ਜਾਂਦੇ ਹਨ ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
benচেয়ে পাওয়া জিনিষ
kasمٔنٛگِتھ چیٖز
kokउश्णी वस्तू
marउसनी वस्तू
oriମାଗିଅଣା ଜିନିଷ
urdمنگنی
See : ਕਰਜਾ