ਕੁਛ ਕਹਿਣ ਜਾਂ ਬੁਲਾਏ ਜਾਣ ਤੇ ਉੱਤਰ ਵਿਚ ਕਿਹਾ ਜਾਣ ਵਾਲਾ ਇਕ ਆਦਰਸੁਚਕ ਸ਼ਬਦ
Ex. ਪਿਤਾ ਜੀ ਦੇ ਬੁਲਾਵੇ ਤੇ ਬੇਟੇ ਨੇ ਕਿਹਾ, ਜੀ ਹੁਣੇ ਆਇਆ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
ਨਾਮ ਦੇ ਨਾਲ ਲੱਗਣ ਵਾਲਾ ਇਕ ਸੰਮਾਣ ਸੁਚਕ ਸ਼ਬਦ
Ex. ਵੱਡਿਆ ਦੇ ਨਾਮ ਦੇ ਨਾਲ ਜੀ ਲਗਾਕੇ ਬੋਲਣਾ ਚਾਹੀਦਾ ਹੈ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)