adjective ਜੋ ਬਿਨਾਂ ਗੁਲੰਝ ਜਾਂ ਰੁਕਾਵਟ ਦੇ ਜਾਂ ਸਿੱਧਾ ਅਤੇ ਦੂਜੇ ਦੇ ਮੁਕਾਬਲੇ ਛੋਟਾ ਹੋਵੇ
Ex.
ਇੱਥੋਂ ਦਿੱਲੀ ਜਾਣ ਦਾ ਸਿੱਧਾ ਰਸਤਾ ਦੱਸੋ / ਇੱਥੋ ਮੁੰਬਈ ਜਾਣ ਲਈ ਕੋਈ ਸਿੱਧੀ ਉਡਾਣ ਹੈ ONTOLOGY:
गुणसूचक (Qualitative) ➜ विवरणात्मक (Descriptive) ➜ विशेषण (Adjective)
Wordnet:
kanಸರಾಗವಾದ
malനേരെയുള്ള
telసరాసరి
adjective ਜਿਸ ਵਿਚ ਹੋਰ ਕਿਸੇ ਪ੍ਰਕਾਰ ਦਾ ਅੰਤਰ ਭਾਵ,ਫੇਰ ਜਾਂ ਲਗਾਅ ਨਾ ਹੋਵੇ
Ex.
ਕੀ ਤੁਸੀਂ ਕਦੇ ਸਿੱਧੀ ਗੱਲ ਨਹੀਂ ਕਰ ਸਕਦੇ ONTOLOGY:
स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
benসোজা
gujસીધી
kasسیوٚد , صاف
telసాధారనమైన
urdسیدھا , براہ راست
adjective ਜਿਸ ਦਾ ਅਗਲਾ ਜਾਂ ਉੱਪਰੀ ਭਾਗ ਸਾਹਮਣੇ ਜਾਂ ਠੀਕ ਥਾਂ ਤੇ ਹੋਵੇ
Ex.
ਤੁਸੀਂ ਸਿੱਧੇ ਕੱਪੜੇ ਨੂੰ ਉਲਟਾ ਕਰ ਕੇ ਪਾ ਲਿਆ ONTOLOGY:
अवस्थासूचक (Stative) ➜ विवरणात्मक (Descriptive) ➜ विशेषण (Adjective)
Wordnet:
kanಸರಿಯಾಗಿದ್ದ
marसुलटा
urdسیدھا
adjective ਜਿਸ ਨੂੰ ਰਿਕਾਰਡ ਨਾ ਕੀਤਾ ਗਿਆ ਹੋਵੇ
Ex.
ਹੁਣ ਤੁਸੀਂ ਦੂਰਦਰਸ਼ਨ ਤੋਂ ਕ੍ਰਿਕਟ ਦਾ ਸਿੱਧਾ ਪ੍ਰਸਾਰਨ ਦੇਖ ਰਹੇ ਹੋ ONTOLOGY:
अवस्थासूचक (Stative) ➜ विवरणात्मक (Descriptive) ➜ विशेषण (Adjective)
SYNONYM:
ਲਾਈਵ ਅਣਰਿਕਾਰਡਿਡ ਅਣ ਰਿਕੋਰਡਿਡ
Wordnet:
benসরাসরি
gujસીધું
hinसीधा
kokनोंद करूंक नाशिल्लें
malനേരിട്ടുള്ള
tamநேரடி ஒளிபரப்பு
telప్రత్యక్షప్రసారమైన
urdسیدھا , لائیو , غیرمندرج شدہ
adverb ਬਿਨਾਂ ਮੁੜੇ
Ex.
ਤੁਸੀਂ ਇੱਥੋਂ ਸਿੱਧਾ ਜਾਓ ਅਤੇ ਡਾਕਖਾਨੇ ਤੋਂ ਖੱਬੇ ਮੁੜ ਜਾਣਾ ONTOLOGY:
रीतिसूचक (Manner) ➜ क्रिया विशेषण (Adverb)
Wordnet:
bdथोंजोङै
gujસીધા
hinसीधे
kanನೇರವಾಗಿ
kasسیٚدُے , سیوٚد , سیٚدِ سیوٚد , بٕتھہِ سیوٚد
telసూటిగా
urdسیدھے , براہ راست
adverb ਇਧਰ- ਉਧਰ ਕੀਤੇ ਬਿਨਾਂ
Ex.
ਉਹਨਾਂ ਨੇ ਆਪਣਾ ਸਿੱਧਾ ਜ਼ਿਕਰ ਨਹੀਂ ਕੀਤਾ MODIFIES VERB:
ਕੰਮ ਕਰਨਾ ਹੋਣਾ
ONTOLOGY:
रीतिसूचक (Manner) ➜ क्रिया विशेषण (Adverb)
Wordnet:
bdथोंजोङै
gujસીધું
malനേരിട്ട്
urdبراہ راست , براہ راست اندازمیں
adverb ਸੰਬੰਧਿਤ ਵਿਅਕਤੀ ਆਦਿ ਨੂੰ ਅਣ ਦੇਖਿਆ ਕਰਕੇ
Ex.
ਤੁਸੀਂ ਬਿਨਾਂ ਸਾਨੂੰ ਪੁੱਛੇ ਸਿੱਧੇ ਉਹਨਾਂ ਤੋਂ ਰੁਪਏ ਮੰਗ ਲਓ ONTOLOGY:
रीतिसूचक (Manner) ➜ क्रिया विशेषण (Adverb)
Wordnet:
benসোজা
gujસીધું
hinसीधे
marपरस्पर
urdبراہ راست , سیدھے
adverb ਸਿੱਧੇ ਅੱਗੇ ਵੱਲ
Ex.
ਸੜਕ ਤੇ ਤੁਰਦਿਆਂ ਸਾਹਮਣੇ ਵੇਖੋ ONTOLOGY:
दिशासूचक (Direction) ➜ क्रिया विशेषण (Adverb)
Wordnet:
asmচিধাকৈ
bdथोंजोङै
kanನೇರ
kasسیوٚد
malനേരെ
mniꯆꯨꯝꯗꯔ꯭ꯤꯡ
oriଆଗକୁ
sanअग्रे
tamநேராக
telముందు
urdسامنے , سیدھا
adjective ਜੋ ਵਿੰਗਾ ਜਾਂ ਟੇਢਾ-ਮੇਢਾ ਨਾ ਹੋਵੇ
Ex.
ਇਹ ਰਸਤਾ ਸਿੱਧਾ ਹੈ ONTOLOGY:
आकृतिसूचक (Shape) ➜ विवरणात्मक (Descriptive) ➜ विशेषण (Adjective)
SYNONYM:
ਮੋੜਹੀਣ ਵਿੰਗਹੀਣ ਵਲਰਹਿਤ
Wordnet:
bdथोंजों
benসোজা
gujસીધું
hinसीधा
kanನೇರ
kokसरळ
malനേരേ
mniꯆꯨꯝꯗꯔ꯭ꯤꯡ꯭ꯆꯨꯝꯕ
oriସିଧା
sanअजिह्म
telతిన్నగా
urdسیدھا , راست , مستقیم , آسان
adverb ਬਿਨਾਂ ਵਿਚ ਰੁਕੇ
Ex.
ਤੁਸੀ ਇੱਥੋਂ ਸਿੱਧਾ ਘਰ ਜਾਣਾ ONTOLOGY:
रीतिसूचक (Manner) ➜ क्रिया विशेषण (Adverb)
Wordnet:
asmসিধা
gujસીધા
hinसीधे
kokसरळ
marथेट
mniꯆꯨꯝꯗꯔ꯭ꯤꯡꯅ
nepसरासर
oriସିଧା
sanसाक्षात्
urdسیدھی , سیدھا , بلاروک ٹوک , بغیر مڑے
adverb ਸ਼ਿਸ਼ਟ ਵਿਵਹਾਰ ਨਾਲ ਜਾਂ ਚੰਗੀ ਤਰਾਂ ਨਾਲ
Ex.
ਹ ਮੇਰੇ ਨਾਲ ਕਦੇ ਸਿੱਧੀ ਤਰਾਂ ਗੱਲ ਨਹੀਂ ਕਰਦੀ ONTOLOGY:
रीतिसूचक (Manner) ➜ क्रिया विशेषण (Adverb)
Wordnet:
benসোজাভাবে
gujસીધી
hinसीधे
kasسیٚز
malനേരെപാങ്ങിനെ
mniꯐꯖꯅ
sanशिष्टतापूर्वक
urdسیدھا , سیدھی
adjective ਜੋ ਵਿੰਗਾ ਜਾਂ ਟੇਢਾ ਨਾ ਹੋਵੇ
Ex.
ਕ੍ਰਿਪਾ ਕਰਕੇ ਤੁਸੀਂ ਮੇਰੇ ਸਿੱਧੇ ਸਵਾਲਾਂ ਦੇ ਸਿੱਧੇ ਜਵਾਬ ਦਿਓ ONTOLOGY:
गुणसूचक (Qualitative) ➜ विवरणात्मक (Descriptive) ➜ विशेषण (Adjective)
SYNONYM:
ਵਲ ਰਹਿਤ ਵਿੰਗ ਰਹਿਤ ਵਾਸਤ
Wordnet:
asmপোনপটীয়া
benসোজা
hinसीधा
kanನೇರವಾದ
malനേരെയുള്ള
marसरळ
sanसरल
urdسیدھا , آسان
See : ਖਰਾ, ਸਮਤਲ, ਸਿੱਧੇ