ਰੇਸ਼ਮ ਦੇ ਧਾਗੇ ਤੇ ਲਪੇਟਿਆ ਹੋਇਆ ਸੋਨੇ-ਚਾਂਦੀ ਦੀ ਤਾਰ ਜਿਸ ਨਾਲ ਕੱਪੜੇ ਤੇ ਵੇਲ-ਬੂਟੇ ਬਣਾਏ ਜਾਂਦੇ ਹਨ
Ex. ਸਾੜੀ ਤੇ ਕੀਤਾ ਗਿਆ ਜ਼ਰੀ ਦਾ ਕੰਮ ਬਹੁਤ ਸੁੰਦਰ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਸੁਨਹਿਰੇ ਬਾਦਲੇ ਨਾਲ ਬੁਣਿਆ ਹੋਇਆ ਇਕ ਬਸਤਰ
Ex. ਸੀਤਾ ਨੇ ਵਿਆਹ ਵਿਚ ਜ਼ਰੀ ਦੀ ਸਾੜੀ ਪਹਿਨੀ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਸੋਨੇ ਦੇ ਤਾਰ ਜਿਹੜੇ ਕੱਪੜੇ ਆਦਿ ਵਿਚ ਬੁਣੇ ਹੁੰਦੇ ਹਨ
Ex. ਇਸ ਸਾੜੀ ਵਿਚ ਜ਼ਰੀ ਦੀ ਮਾਤਰਾ ਵੱਧ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)