verb ਕਲਮ ਦੀ ਲਕੀਰ ਨਾਲ ਲਿਖਾਵਟ ਰੱਦ ਕਰਨਾ
Ex.
ਸਿੱਖਿਅਕ ਨੇ ਗਲਤ ਉੱਤਰ ਨੂੰ ਕੱਟਿਆ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmকটা
gujચેકવું
kanಹೊಡೆದುಹಾಕು
kokखोडप
malവെട്ടുക
marखोडणे
nepकाट्नु
oriକାଟିବା
telకొట్టివేయుట
urdکاٹنا , خط تنسیخ کھینچنا , ردکرنا
verb ਤਾਸ਼ ਦੇ ਖੇਲ ਵਿਚ ਪੱਤੇ ਨੂੰ ਕੱਟਣਾ
Ex.
ਉਸ ਨੇ ਸੀਪ ਵਿਚ ਮੇਰੇ ਛੋਟੇ ਪੱਤੇ ਨੂੰ ਇਕੇ ਨਾਲ ਕੱਟਿਆ ONTOLOGY:
कर्मसूचक क्रिया (Verb of Action) ➜ क्रिया (Verb)
verb ਤਾਸ਼ ਆਦਿ ਦੀ ਗੁੱਡੀ ਵਿਚੋਂ ਕੁੱਝ ਭਾਗ ਚੱਕ ਕੇ ਅਲੱਗ ਕਰਨਾ
Ex.
ਜਾਦੂਗਰ ਦੇ ਕਹਿਣ ਤੇ ਮੈਂ ਤਾਸ਼ ਨੂੰ ਕੱਟਿਆ ONTOLOGY:
कर्मसूचक क्रिया (Verb of Action) ➜ क्रिया (Verb)
verb ਕਿਸੇ ਦੇ ਵਿਰੁੱਧ ਜਾਂ ਸਾਹਮਣੇ ਉਸਦੀ ਤੁਲਨਾ ਜਾਂ ਮੁਕਾਬਲੇ ਵਿਚ ਵੱਡਾ ਸਿੱਧ ਕਰਨਾ
Ex.
ਇਸ ਵਾਰ ਮੈਂ ਉਸਦੀਆਂ ਸਾਰੀਆਂ ਚਲਾਕੀਆਂ ਕੱਟ ਦਿੱਤੀਆ ONTOLOGY:
होना क्रिया (Verb of Occur) ➜ क्रिया (Verb)
Wordnet:
hinपार पाना
kanಬಿಡಿಸಿ
kokवरय सरप
tamகடந்துவிடு
telచివరివరకు పోరాడు
urdپار پانا , پار پالینا
verb ਧਾਰਦਾਰ ਸ਼ਸਤਰ ਆਦਿ ਨਾਲ ਕਿਸੇ ਵਸਤੂ ਆਦਿ ਦੇ ਦੋ ਜਾਂ ਕਈ ਖੰਡ ਕਰਨਾ ਜਾਂ ਕੋਈ ਭਾਗ ਅਲੱਗ ਕਰਨਾ
Ex.
ਮਾਲੀ ਪੌਦਿਆ ਨੂੰ ਕੱਟ ਰਿਹਾ ਹੈ ONTOLOGY:
परिवर्तनसूचक (Change) ➜ कर्मसूचक क्रिया (Verb of Action) ➜ क्रिया (Verb)
Wordnet:
gujકાપવું
hinकाटना
kanತುಂಡರಿಸು
kokकातरप
malമുറിക്കുക
mniꯀꯛꯄ
nepकाट्नु
oriକାଟିବା
sanकृत्
tamவெட்டு
telకత్తిరించు
urdکاٹنا , قلم کرنا , تراشنا , چھانٹنا , جدا کرنا
verb ਕਿਸੇ ਵਸਤੂ ਵਿਚੋਂ ਕੋਈ ਅੰਸ਼ ਅਲੱਗ ਕਰਨਾ
Ex.
ਲੇਖਾਪਾਲ ਮੇਰੀ ਤਨਖਾਹ ਵਿਚੋਂ ਵੀਹ ਪ੍ਰਤੀਸ਼ਤ ਆਮਦਨ ਕਰ ਕੱਟਦਾ ਹੈ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
gujકાપવું
kokकापप
malവെട്ടിമാറ്റുക
mniꯀꯛꯍꯧꯕ
sanऊनय
urdکاٹنا , منسوخ کرنا , تخفیف کرنا
verb ਕੈਂਚੀ ਜਾਂ ਕੈਂਚੀ ਦੇ ਅਕਾਰ ਜਿਹੇ ਕਿਸੇ ਔਜ਼ਾਰ ਨਾਲ ਕੱਟਣਾ
Ex.
ਮਾਲੀ ਬਗੀਚੇ ਦੇ ਪੌਦਿਆ ਨੂੰ ਹਰ ਮਹੀਨੇ ਕੱਟਦਾ ਹੈ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
gujકાપવું
kasترٛاش ہیوٚن
malകത്രിക്കുക
marकातरणे
mniꯀꯛꯄ
nepकाट्नु
sanकर्त्
urdکترنا , , چھانٹنا , قطع کرناکاٹنا
verb ਕਿਸੇ ਤੇਜ਼ਧਾਰ ਹਥਿਆਰ ਦੇ ਦਬਾਅ ਨਾਲ ਕਿਸੇ ਵਸਤੂ ਦੇ ਟੁਕੜੇ ਹੋਣਾ
Ex.
ਸਬਜ਼ੀ ਕੱਟ ਰਹੀ ਹੈ ONTOLOGY:
होना क्रिया (Verb of Occur) ➜ क्रिया (Verb)
Wordnet:
bdदानसʼजा
kasژھٮ۪نُن
kokशिनप
malഅരിയുക
sanलू
urdکٹنا
verb ਇਕ ਰੇਖਾ ਦਾ ਕਿਸੇ ਇਕ ਸਥਾਨ ਤੋਂ ਦੂਸਰੇ ਸਥਾਨ ਦੇ ਉਪਰ ਤੋਂ ਹੁੰਦੇ ਹੋਏ ਅੱਗੇ ਨਿਕਲ ਜਾਣਾ
Ex.
ਰੇਖਾ ਗਣਿਤ ਦੇ ਇਸ ਪ੍ਰਸ਼ਨ ਵਿਚ ਸ਼ਤਿਜ ਰੇਖਾ ਨੂੰ ਇਕ ਲੰਬੀ ਰੇਖਾ ਵਿਚੋ-ਵਿਚ ਕੱਟ ਰਹੀ ਹੈ ONTOLOGY:
अवस्थासूचक क्रिया (Verb of State) ➜ क्रिया (Verb)
Wordnet:
gujકાપવું
kanಚೇದ ರೇಖೆ
malഛേദിക്കുക
marछेदणे
mniꯀꯛꯄ
oriଛେଦକରିବା
See : ਨਿਭਾਉਣਾ, ਬਤੀਤ ਹੋਣਾ, ਖੰਡਨ-ਕਰਨਾ, ਵੱਢਣਾ, ਡੰਕ ਮਾਰਨਾ, ਡੰਗਣਾ, ਮੁੰਡਨ ਕਰਨਾ, ਛਾਂਟਣਾ