verb ਖਾਤੇ ,ਕਾਗਜ਼ ਆਦਿ ਵਿਚ ਲਿਖਣਾ
Ex.
ਮਹਾਜਨ ਨੇ ਅਸਾਮੀ ਨੂੰ ਪੈਸੇ ਦੇਕੇ ਉਸਨੂੰ ਆਪਣੇ ਵਹੀ ਖਾਤੇ ਵਿਚ ਚੜਾਇਆ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਦਰਜ ਕਰਨਾ ਦਰਜ਼ ਕਰਨਾ ਦਾਖਿਲ ਕਰਨਾ ਦਾਖ਼ਿਲ ਕਰਨਾ
Wordnet:
asmউঠোৱা
bdरेबथुम
benলিখে রাখা
gujચઢાવું
hinचढ़ाना
kanದಾಖಲಿಸು
kasدَرٕجۍ کَرُن
kokनोंदप
malവരവ് വൈയ്ക്കുക
marनोंदवणे
mniꯏꯁꯤꯟꯕ
nepलेख्नु
oriଚଢ଼ାଇବା
tamபதிவு செய்
telఎక్కించు
urdچڑھایا , ٹانکنا , درج کرنا , داخل کرنا
verb ਕਿਸੇ ਦੇ ਉਪਰ ਚੀਜ਼ ਰੱਖਾਉਣਾ ਜਾਂ ਭਰਾਉਣਾ
Ex.
ਮੇਰਾ ਸਮਾਨ ਹਾਲੇ ਨਹੀਂ ਚੜਿਆ ਹੈ / ਟਰੱਕ ਵਿਚ ਸਮਾਨ ਲੱਦ ਗਿਆ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
bdथिखां
benবোঝাই করা
kasکھالُن
malകയറ്റുക
mniꯊꯣꯡꯒꯠꯄ
nepचढनु
oriଲଦାଇବା
urdچڑھنا , لدنا
verb ਕਿਸੇ ਵਾਹਨ ਦੇ ਉੱਪਰ ਬੈਠਣ ਵਿਚ ਬਦਲਣਾ
Ex.
ਸਾਇੰਸ ਨੇ ਬੱਚੇ ਨੂੰ ਘੋੜੇ ਉੱਪਰ ਚੜਾਇਆ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਬੈਠਾਉਣਾ ਸਵਾਰ ਕਰਨਾ
Wordnet:
bdगाखोहो
gujચઢાવવું
hinचढ़ाना
kanಕೂರಿಸು
kasکَھسُن
marबसवणे
mniꯇꯣꯡꯍꯅꯕ
oriଚଢାଇବା
telఎక్కించు
urdچڑھانا , بٹھانا , سوارکرانا
verb ਥੱਲੇ ਤੋਂ ਉੱਪਰ ਦੇ ਵਲ ਲੈ ਜਾਣਾ
Ex.
ਉਹ ਰੋਜ ਸਵੇਰੇ ਮੋਟਰ ਨਾਲ ਟੈਂਕੀ ਵਿਚ ਪਾਣੀ ਚੜਾਉਂਦਾ ਹੈ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
bdदैखां
benতোলা
kanಒಯ್ಯು
marचढवणे
mniꯆꯤꯡꯈꯠꯄ
urdچڑھانا
verb ਚੜਣ ਵਿਚ ਬਦਲਣਾ
Ex.
ਨੌਕਰ ਨੇ ਅਪੰਗ ਦਾਦੀ ਜੀ ਨੂੰ ਉਠਾਕੇ ਮੰਜੇ ਤੇ ਚੜਾਇਆ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
asmউঠাই দিয়া
mniꯀꯥꯈꯠꯍꯅꯕ
tamஏற்று
verb (ਸੰਗੀਤ) ਊੱਚੀ ਕਰਨਾ
Ex.
ਗੁਰੂ ਮਾਂ ਭਜਣ ਕਰਦੇ ਸਮੇਂ ਅਪਣੇ ਸਵਰ ਨੂੰ ਬਹੁਤ ਚੜਾਉਂਦੀ ਹੈ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
bdसायाव लां
kasہیوٚرکھالُن , تَھدِ وَنُن
malഉച്ചത്തിലാക്കുക
mniꯋꯥꯡꯈꯠꯄ
nepठुलो पार्नु
verb ਪਦ, ਮਰਿਆਦਾ, ਵਰਗ ਆਦਿ ਵਿਚ ਵਧਾਉਣਾ
Ex.
ਉਸ ਨੂੰ ਇਕਦੱਮ ਨਾਲ ਛੇਵੀਂ ਜਮਾਤ ਵਿਚ ਛੜਾ ਦਿੱਤਾ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
bdजौगाहो
malസ്ഥാനകയറ്റം കൊടുക്കുക
oriଉଠାଇବା
telఎత్తు
verb ਕਿਸੇ ਨੂੰ ਜਿਆਦਾ ਮਹੱਤਵ ਦੇਣਾ
Ex.
ਮਾਂ ਨੇ ਛੋਟੇ ਭਾਈ ਨੂੰ ਜਿਆਦਾ ਚੜਾਅ ਰੱਖਿਆ ਹੈ Wordnet:
ben(মাথায়)চড়ানো
kanಮಹತ್ವ ನೀಡು
kasنَخَن کھالُن
kokचडोवप
malപൊക്കിപിടിക്കുക
mniꯅꯥꯎ ꯆꯥꯎꯍꯟꯕ
tamசெல்லம் கொடு
telవిలువివ్వు
verb ਸ਼ਰਧਾਪੂਰਵਕ ਦੇਵਤਾ,ਸਮਾਧੀ ਆਦਿ ਤੇ ਅਰਪਣ ਕਰਨਾ
Ex.
ਉਸਨੇ ਸ਼ਿਵ ਮੂਰਤੀ ਤੇ ਜਲ,ਚੋਲ, ਫੁੱਲ ਅਤੇ ਬੇਲਪੱਤਰ ਚੜਾਇਆ ONTOLOGY:
() ➜ कर्मसूचक क्रिया (Verb of Action) ➜ क्रिया (Verb)
SYNONYM:
ਅਰਪਣ ਕਰਨਾ ਭੇਟ ਚੜਾਉਣਾ ਭੇਟ ਕਰਨਾ
Wordnet:
asmঅর্পণ ্কৰা
benনিবেদন করা
gujચઢાવું
hinचढ़ाना
kanಪೂಜೆ ಮಾಡು
kasپیٚش کرُن
kokओंपप
malഗൂഡാലോചന നടത്തുക
sanअर्पय
urdنذر کرنا , نذرانہٴ عقیدت پیش کرنا , بھینٹ چڑھانا , چڑھانا , پیش کرنا , خراج عقیدت پیش کرنا
See : ਰੱਖਣਾ, ਚਿਪਕਾਉਣਾ