Dictionaries | References ਪ ਪੱਖ Script: Gurmukhi Meaning Related Words ਪੱਖ ਪੰਜਾਬੀ (Punjabi) WN | Punjabi Punjabi Rate this meaning Thank you! 👍 adjective ਜੋ ਕਿਸੇ ਪੱਖ ਦਾ ਸਮੱਰਥਨ ਜਾਂ ਪੱਖ ਕਰੇ Ex. ਇਸ ਮੁਕੱਦਮੇਂ ਵਿਚ ਅੱਧੇ ਤੋਂ ਜਿਆਦਾ ਪਿੰਡ ਵਾਲੇ ਮੇਰੇ ਪੱਖ ਵਿਚ ਹਨ MODIFIES NOUN:ਮਨੁੱਖ ONTOLOGY:संबंधसूचक (Relational) ➜ विशेषण (Adjective) SYNONYM:ਸਮੱਰਥਕ ਤਰਫਦਾਰ ਵੱਲ ਹਿਮੈਤੀ ਹੱਕ-ਵਿਚ ਪੱਖਪਾਤੀWordnet:asmসমর্থক benপক্ষে gujસમર્થક hinसमर्थक kanಪಕ್ಷಪಾತಿ kasطرفدار kokपक्षपाती malപക്ഷം പിടിക്കുന്ന mniꯁꯧꯒꯠꯄ nepपक्षधर oriପକ୍ଷପାତି sanसमर्थक tamஒருதலைச்சார்பான telపక్షపాతంగల urdحمایتی , طرفدار , حامی , مددگار , معاون , ممد noun ਕਿਸੇ ਵਿਸ਼ੇ ਦੇ ਦੋ ਜਾਂ ਜ਼ਿਆਦਾ ਪਰਸਪਰ ਵਿਰੋਧੀ ਤੱਤਾਂ ਸਿਧਾਂਤਾਂ ਅਤੇ ਦਲਾਂ ਵਿਚੋਂ ਕੋਈ ਇਕ Ex. ਤੁਸੀ ਕਿਸ ਪੱਖ ਵਿਚ ਹੋ ONTOLOGY:भाग (Part of) ➜ संज्ञा (Noun)Wordnet:urdجانب , طرف , بازو noun ਉਹ ਗੱਲ ਜਿਸ ਨੂੰ ਕੋਈ ਸਿੱਧ ਕਰਨਾ ਚਾਹੁੰਦਾ ਹੋਵੇ ਅਤੇ ਜਿਸਦਾ ਕਿਸੇ ਹੋਰ ਨਾਲ ਵਿਰੋਧ ਹੁੰਦਾ ਜਾਂ ਹੋ ਸਕਦਾ ਹੋਵੇ Ex. ਤੁਸੀ ਪਹਿਲੇ ਆਪਣਾ ਪੱਖ ਜੱਜ ਦੇ ਸਾਹਮਣੇ ਰੱਖੋ ONTOLOGY:अमूर्त (Abstract) ➜ निर्जीव (Inanimate) ➜ संज्ञा (Noun)Wordnet:kasپہلوٗ kokम्हण्णें urdمدعا , نقطہٴنظر , پہلو noun ਕਿਸੇ ਵਸਤੂ ਦੇ ਵਿਸ਼ੇ ਵਿਚ ਉਹਨਾਂ ਗੱਲਾਂ ਵਿਚੋਂ ਇਕ ਜਿਸ ਤੇ ਇਕ ਇਕ ਕਰਕੇ ਵਿਚਾਰ ਕੀਤਾ ਜਾ ਸਕਦਾ ਹੋਵੇ ਜਾਂ ਕਰਨ ਦਾ ਮੰਤਵ ਹੋਵੇ Ex. ਭਾਰਤੀ ਅਰਥਵਿਵਸਥਾ ਦੇ ਭਿੰਨ ਭਿੰਨ ਪਹਿਲੂਆਂ ਤੇ ਵਿਚਾਰ ਕਰਨਾ ਜ਼ਰੂਰੀ ਹੈ ONTOLOGY:ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਪਹਿਲੂWordnet:bdबिथिं benদিক kasرۄخ , پاس kokतास marपैलू urdپہلو , صورت , تدبیر , ترکیب , نکتہ noun ਕਰਤਾ ਦੇ ਸੰਬੰਧ ਤੋਂ ਕਿਰਿਆ ਆਦਿ ਦਾ ਹਿੱਸਾ Ex. ਮੈਂ ਆਪਣੇ ਪੱਖ ਤੋਂ ਪੂਰੀ ਕੋਸ਼ਿਸ਼ ਕੀਤੀ ONTOLOGY:गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਤਰਫ਼ ਤਰਫWordnet:urdطرف , جانب , اور noun ਕਿਸੇ ਗੱਲ, ਕੰਮ ਆਦਿ ਦਾ ਸਮਰਥਨ Ex. ਮੈਂ ਇਹ ਕੰਮ ਕਰਣ ਦੇ ਪੱਖ ਵਿਚ ਨਹੀਂ ਹਾਂ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਹੱਕ ਵਿਚ ਹੋਣਾWordnet:sanपक्षः urdحق See : ਦਲ, ਪਾਰਟੀ Comments | अभिप्राय Comments written here will be public after appropriate moderation. Like us on Facebook to send us a private message. TOP