Dictionaries | References

ਬਚਾਉਣਾ

   
Script: Gurmukhi

ਬਚਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਦੂਰ ਜਾਂ ਅਲਗ ਰੱਖਣਾ   Ex. ਕੀਟਨਾਸ਼ਕ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਚਾਉਣਾ ਚਾਹੀਦਾ ਹੈ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
malഅകലത്തില്‍ വയ്ക്കുക
mniꯐꯪꯂꯣꯏꯗꯕ꯭ꯃꯐꯝꯗ꯭ꯊꯝꯕ
tamபாதுகாப்பாக வை
 verb  ਕੁਵਰਤੋਂ ,ਸ਼ਿਕਾਰ ਕਰਨ ,ਮਛਲੀ ਆਦਿ ਮਾਰਨ ਤੋਂ ਦੂਰ ਰੱਖਣਾ ਜਾਂ ਉਪਯੋਗ ਨਾ ਕਰਨ ਦੇਣਾ   Ex. ਇਸ ਝੀਲ ਨੂੰ ਬਚਾਓ
ONTOLOGY:
कर्मसूचक क्रिया (Verb of Action)क्रिया (Verb)
 verb  ਅਜਿਹਾ ਕੰਮ ਕਰਨਾ ਜਿਸ ਨਾਲ ਕੁਝ ਬਚੇ ਜਾਂ ਸੁਰੱਖਿਅਤ ਰਹੇ   Ex. ਅਸੀ ਆਪਣੇ ਸਨਮਾਨ ਨੂੰ ਹਰ ਹਾਲਤ ਵਿਚ ਬਚਾਉਣਾ ਚਾਹੁੰਦੇ ਹਾਂ
ONTOLOGY:
()कर्मसूचक क्रिया (Verb of Action)क्रिया (Verb)
 verb  ਡਿੱਗਣ ਤੋਂ ਬਚਣਾ   Ex. ਤੀਸਰੀ ਮੰਜ਼ਿਲ ਤੋਂ ਡਿੱਗ ਰਹੇ ਬੱਚੇ ਨੂੰ ਇਕ ਜਵਾਨ ਨੇ ਅੱਗੇ ਹੋ ਕੇ ਬਚਾਇਆ
HYPERNYMY:
ਬਚਾਉਣਾ
ONTOLOGY:
()कर्मसूचक क्रिया (Verb of Action)क्रिया (Verb)
Wordnet:
 verb  ਮੁਸ਼ਕਿਲ ਜਾਂ ਕਸ਼ਟ ਆਦਿ ਵਿਚ ਨਾ ਪੈਣ ਦੇਣਾ   Ex. ਚੌਂਕੀਦਾਰ ਨੇ ਚੋਰਾਂ ਤੋਂ ਪਿੰਡ ਵਾਲਿਆਂ ਨੂੰ ਬਚਾਇਆ
HYPERNYMY:
ਬਚਾਉਣਾ
ONTOLOGY:
()कर्मसूचक क्रिया (Verb of Action)क्रिया (Verb)
 verb  ਕੰਮ ਵਿਚ ਆਉਣ ਜਾਂ ਖਰਚ ਹੋਣ ਤੋਂ ਰੋਕਣਾ   Ex. ਮਨੋਹਰ ਨੇ ਕੰਜੂਸੀ ਦੁਆਰਾ ਬਹੁਤ ਪੈਸਾ ਬਚਾਇਆ
HYPERNYMY:
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਖਰਾਬ ਨਾ ਹੋਣ ਦੇਣਾ   Ex. ਅਚਾਰ ਨੂੰ ਤੇਲ ਵਿਚ ਡਬੋ ਕੇ ਜ਼ਿਆਦਾ ਦਿਨਾਂ ਤੱਕ ਬਚਾਇਆ ਜਾ ਸਕਦਾ ਹੈ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
   see : ਸੰਭਾਲਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP