Dictionaries | References

ਮਾਰਫ਼ਤ

   
Script: Gurmukhi

ਮਾਰਫ਼ਤ     

ਪੰਜਾਬੀ (Punjabi) WN | Punjabi  Punjabi
noun  ਇਸਲਾਮ ਵਿਚ ਵਿਸ਼ੇਸ਼,ਸੂਫੀ ਸੰਪਰਦਾਇ ਵਿਚ,ਸਾਧਨਾ ਦੀਆਂ ਚਾਰ ਸਥਿਤੀਆਂ ਵਿਚੋਂ ਤੀਜੀ ਸਥਿਤੀ ਜਿਸ ਵਿਚ ਸਾਧਕ ਆਪਣੇ ਗੁਰੂ ਜਾਂ ਪੀਰ ਦੇ ਉਪਦੇਸ਼ ਅਤੇ ਸਿੱਖਿਆ ਨਾਲ ਗਿਆਨੀ ਹੋ ਜਾਂਦਾ ਹੈ   Ex. ਇਸਲਾਮ ਵਿਚ ਸ਼ਰੀਅਤ,ਤਰੀਕਤ,ਮਾਰਫ਼ਤ ਅਤੇ ਹਕੀਕਤ ਇਹ ਚਾਰ ਸਥਿਤੀਆ ਹਨ
ONTOLOGY:
मानसिक अवस्था (Mental State)अवस्था (State)संज्ञा (Noun)
SYNONYM:
ਮਾਰਫਤ
Wordnet:
benমার্ফত
gujમારફત
hinमारिफ़त
kasمٲرِفت
kokमार्फत
malമാര്ഫത്
marमारिफत
oriମାର୍ଫତ
sanमार्फत
noun  ਉਰਦੂ ਕਵਿਤਾ ਦਾ ਉਹ ਪ੍ਰਕਾਰ ਜਿਸ ਵਿਚ ਸਧਾਰਨ ਰੂਪ ਵਿਚ ਤਾਂ ਲੌਕਿਕ ਪ੍ਰੇਮ ਦਾ ਉਲੇਖ ਹੁੰਦਾ ਹੈ ਪ੍ਰੰਤੂ ਧੁਨੀ ਜਾਂ ਸ਼ਲੇਸ਼ ਵਿਚ ਵਾਸਤਵਿਕ: ਈਸ਼ਵਰ ਦੇ ਪ੍ਰਤੀ ਪ੍ਰੇਮ ਪ੍ਰਗਟ ਹੁੰਦਾ ਹੈ   Ex. ਮਾਰਫ਼ਤ ਅਨਯੋਕਤਿ(ਇਕ ਅਲੰਕਾਰ) ਦਾ ਇਕ ਪ੍ਰਕਾਰ ਹੈ /ਜੇਕਰ ਤੁਹਾਨੂੰ ਕੋਈ ਮਾਰਫ਼ਤ ਦੀ ਗਜ਼ਲ ਯਾਦ ਹੈ ਤਾਂ ਸੁਣਾਉ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਮਾਰਫਤ
Wordnet:
marमार्फत
sanमार्फतम्

Comments | अभिप्राय

Comments written here will be public after appropriate moderation.
Like us on Facebook to send us a private message.
TOP