ਤਰਲ ਪਦਾਰਥ ਨੂੰ ਕਿਸੇ ਬਾਰੀਕ ਕੱਪੜੇ ਜਾਂ ਛਾਨਣੀ ਆਦਿ ਤੋਂ ਕੱਢਣਾ ਤਾਂਕਿ ਕਚਰਾ ਆਦਿ ਉਪਰ ਰਹਿ ਜਾਏ
Ex. ਮਾਂ ਛਾਨਣੀ ਨਾਲ ਚਾਹ ਪੁਣ ਰਹੀ ਹੈ
ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmচাকা
hinछानना
kasچھانُن
kokगाळप
malഅരിക്കുക
mniꯆꯨꯝꯊꯣꯛꯄ
sanशुध्
urdچھاننا , نچوڑنا
ਚੂਰਣ ਜਾਂ ਦਾਣਿਆਂ ਨੂੰ ਬਰੀਕ ਕੱਪੜੇ ਜਾਂ ਛਾਨਣੀ ਆਦਿ ਨਾਲ ਪਾਰ ਕੱਢਣਾ ਜਿਸ ਨਾਲ ਉਸਦਾ ਕੂੜਾ- ਕਰਕਟ ਜਾਂ ਮੋਟਾ ਅੰਸ਼ ਉਪਰ ਰਹਿ ਜਾਵੇ
Ex. ਆਟਾ ਗੁੰਨਣ ਤੋੰ ਪਹਿਲਾਂ ਉਸਨੂੰ ਛਾਣੋ / ਦਾਦੀ ਕਣਕ ਛਾਣ ਰਹੀ ਹੈ
ONTOLOGY:
कर्मसूचक क्रिया (Verb of Action) ➜ क्रिया (Verb)
Wordnet:
asmচলা
benচালা
gujચાળવું
hinछानना
kanಸೋಸು
kasچھانُن
malഅരിക്കുക
marचाळणे
mniꯅꯤꯛꯄ
nepचाल्नु
oriଚଲାଇବା
tamசலி
telజల్లెడపట్టు
urdچھاننا , چھالنا