Dictionaries | References

ਦਮ

   
Script: Gurmukhi

ਦਮ

ਪੰਜਾਬੀ (Punjabi) WN | Punjabi  Punjabi |   | 
 noun  ਕਿਸੇ ਬਰਤਨ ਵਿਚ ਕੋਈ ਚੀਜ਼ ਰੱਖਕੇ ਅਤੇ ਉਸਦਾ ਮੁੱਹ ਬੰਦ ਕਰਕੇ ਉਸਨੂੰ ਅੱਗ ਤੇ ਪਕਾਉਣ ਦੀ ਕਿਰਿਆ   Ex. ਇਹ ਸਬਜੀ ਦਮ ਮਾਰ ਕੇ ਬਣਾਈ ਗਈ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
 noun  ਦਰੀ ਬੁੱਨਣ ਵਾਲੀਆਂ ਦੀ ਇਕ ਪ੍ਰਕਾਰ ਦੀ ਤਿਕੋਨੀ ਕਮਾਨੀ ਜਿਸ ਵਿਚ ਤਿੰਨ ਲੰਮੀਆ ਲਕੜਾ ਇਕੱਠਿਆ ਬੰਨਿਆ ਹੁੰਦਿਆ ਹਨ   Ex. ਬੁੱਨਣ ਵਾਲਾ ਦਮ ਨਾਲ ਦਰੀ ਬੁੱਣ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਮਹਾਂਭਾਰਤ ਕਾਲ ਦੇ ਇਕ ਪ੍ਰਾਚੀਨ ਮਹਾਰਿਸ਼ੀ   Ex. ਦਮ ਦੀ ਚਰਚਾ ਮਹਾਂਭਾਰਤ ਵਿਚ ਮਿਲਦੀ ਹੈ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
Wordnet:
 noun  ਪੁਰਾਣਾ ਅਨੁਸਾਰ ਮਰੁਤ ਰਾਜੇ ਦੇ ਪੋਤਾ ਜੋ ਵਭਰ ਦੀ ਕੰਨਿਆ ਇੰਦਰਸੇਨਾ ਦੀ ਕੁੱਖ ਤੋਂ ਪੈਦਾ ਹੋਏ ਸਨ   Ex. ਦਮ ਵੇਦ-ਵੇਦਾਂਗੋਂ ਦੇ ਬਹੁਤ ਚੰਗੇ ਜਾਣਕਾਰ ਅਤੇ ਤੀਰ ਅੰਦਾਜ਼ੀ ਵਿਚ ਬਹੁਤ ਨਿਪੁੰਨ/ਮਾਹਰ ਸਨ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
 noun  ਸੰਗੀਤ ਵਿਚ ਕਿਸੇ ਸਵਰ ਦਾ ਅਜਿਹਾ ਲੰਬਾ ਉਚਾਰਨ ਜੋ ਇਕ ਹੀ ਸਾਹ ਵਿਚ ਪੂਰਾ ਕੀਤਾ ਜਾਵੇ   Ex. ਗਾਇਕ ਦੇ ਗਲੇ ਦਾ ਦਮ ਸੁਣ ਕੇ ਸਾਰੇ ਤਾੜੀਆਂ ਵਜਾਉਣ ਲੱਗੇ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
   see : ਤਾਕਤ, ਜਾਨ, ਤਾਕਤ, ਪਲ, ਕਸ਼, ਯਮ, ਸਾਹ

Comments | अभिप्राय

Comments written here will be public after appropriate moderation.
Like us on Facebook to send us a private message.
TOP