noun ਕਿਸੇ ਬਰਤਨ ਵਿਚ ਕੋਈ ਚੀਜ਼ ਰੱਖਕੇ ਅਤੇ ਉਸਦਾ ਮੁੱਹ ਬੰਦ ਕਰਕੇ ਉਸਨੂੰ ਅੱਗ ਤੇ ਪਕਾਉਣ ਦੀ ਕਿਰਿਆ
Ex.
ਇਹ ਸਬਜੀ ਦਮ ਮਾਰ ਕੇ ਬਣਾਈ ਗਈ ਹੈ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
kanಕಷ್ಟಪಟ್ಟು
malദം
telఆవిరి
urdدَم
noun ਦਰੀ ਬੁੱਨਣ ਵਾਲੀਆਂ ਦੀ ਇਕ ਪ੍ਰਕਾਰ ਦੀ ਤਿਕੋਨੀ ਕਮਾਨੀ ਜਿਸ ਵਿਚ ਤਿੰਨ ਲੰਮੀਆ ਲਕੜਾ ਇਕੱਠਿਆ ਬੰਨਿਆ ਹੁੰਦਿਆ ਹਨ
Ex.
ਬੁੱਨਣ ਵਾਲਾ ਦਮ ਨਾਲ ਦਰੀ ਬੁੱਣ ਰਿਹਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
noun ਮਹਾਂਭਾਰਤ ਕਾਲ ਦੇ ਇਕ ਪ੍ਰਾਚੀਨ ਮਹਾਰਿਸ਼ੀ
Ex.
ਦਮ ਦੀ ਚਰਚਾ ਮਹਾਂਭਾਰਤ ਵਿਚ ਮਿਲਦੀ ਹੈ ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
noun ਪੁਰਾਣਾ ਅਨੁਸਾਰ ਮਰੁਤ ਰਾਜੇ ਦੇ ਪੋਤਾ ਜੋ ਵਭਰ ਦੀ ਕੰਨਿਆ ਇੰਦਰਸੇਨਾ ਦੀ ਕੁੱਖ ਤੋਂ ਪੈਦਾ ਹੋਏ ਸਨ
Ex.
ਦਮ ਵੇਦ-ਵੇਦਾਂਗੋਂ ਦੇ ਬਹੁਤ ਚੰਗੇ ਜਾਣਕਾਰ ਅਤੇ ਤੀਰ ਅੰਦਾਜ਼ੀ ਵਿਚ ਬਹੁਤ ਨਿਪੁੰਨ/ਮਾਹਰ ਸਨ ONTOLOGY:
पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)
noun ਸੰਗੀਤ ਵਿਚ ਕਿਸੇ ਸਵਰ ਦਾ ਅਜਿਹਾ ਲੰਬਾ ਉਚਾਰਨ ਜੋ ਇਕ ਹੀ ਸਾਹ ਵਿਚ ਪੂਰਾ ਕੀਤਾ ਜਾਵੇ
Ex.
ਗਾਇਕ ਦੇ ਗਲੇ ਦਾ ਦਮ ਸੁਣ ਕੇ ਸਾਰੇ ਤਾੜੀਆਂ ਵਜਾਉਣ ਲੱਗੇ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
See : ਤਾਕਤ, ਜਾਨ, ਤਾਕਤ, ਪਲ, ਕਸ਼, ਯਮ, ਸਾਹ