ਅੰਕਿਤ,ਮੁਦਰਿਤ ਜਾਂ ਲਿਖਿਤ ਚਿੰਨ੍ਹਾਂ ਵਰਣਾਂ ਆਦਿ ਨੁੰ ਦੇਖਦੇ ਹੋਏ ਮਨ ਹੀ ਮਨ ਉਸਦਾ ਅਭਿਪ੍ਰਾਯ ,ਅਰਥ ਜਾਂ ਅਕਾਸ਼ ਜਾਨਣਾ ਅਤੇ ਸਮਝਣਾ
Ex. ਅਸੀਂ ਯਾਤਰਾ ਕਰਦੇ ਸਮੇਂ ਪੱਤਰ ਪੱਤਰਕਾਵਾਂ ਪੜਦੇ ਹਨ
ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
gujવાંચવું
nepपढनु
urdپڑھنا , مطالعہ کرنا
ਸਿੱਖਿਆ ਜਾਂ ਗਿਆਨ ਪ੍ਰਾਪਤੀ ਕਰਨ ਦੇ ਲਈ ਗ੍ਰੰਥ ਆਦਿ ਕਈ ਵਾਰ ਦੇਖਣਾ
Ex. ਪ੍ਰੀਖਿਆ ਤੋਂ ਪਹਿਲਾਂ ਉਸਨੇ ਹਰ ਵਿਸ਼ੇ ਨੂੰ ਚੰਗੀ ਤਰ੍ਹਾਂ ਪੜਿਆ
ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmপঢ়া
bdफराय
benপড়া
hinपढ़ना
kanಓದು
kasپَرُن
kokवाचप
malപഠിക്കുക
marवाचणे
nepपढनु
oriପଢ଼ିବା
telచదువు
ਕਿਸੇ ਨੂੰ ਸੁਣਨ ਦੇ ਲਈ ਜਾਂ ਐਵੇਂ ਹੀ ਯਾਦਸ਼ਕਤੀ ਨਾਲ ਜਾਂ ਪੁਸਤਕ ਆਦਿ ਨਾਲ ਮੰਤਰ,ਕਵਿਤਾ ਆਦਿ ਕਹਿਣਾ
Ex. ਜਾਨਵੀਂ ਨੇ ਆਦਿ ਸ਼ੰਕਰਾਚਾਰੀਆ ਦਾ ਭਜਨ ਗੋਬਿੰਦਮਸਵਾਮੀ ਜੀ ਦੇ ਸਾਹਮਣੇ ਪੜਿਆ
ONTOLOGY:
संप्रेषणसूचक (Communication) ➜ कर्मसूचक क्रिया (Verb of Action) ➜ क्रिया (Verb)
Wordnet:
kokवाचप
malആലപിക്കുക
urdپڑھنا