Dictionaries | References

ਫੈਸਲਾ

   
Script: Gurmukhi

ਫੈਸਲਾ     

ਪੰਜਾਬੀ (Punjabi) WN | Punjabi  Punjabi
noun  ਕੋਈ ਕੰਮ ਕਰਨ ਦੇ ਲਈ ਦੋ ਜਾਂ ਕਈ ਪੱਖਾਂ ਵਿਚ ਹੋਣ ਵਾਲਾ ਠਹਿਰਾਅ ਜਾਂ ਸਮਝੌਤਾ   Ex. ਦੋਨਾਂ ਪੱਖਾਂ ਦੇ ਵਿਚ ਇਹ ਫੈਸਲਾ ਹੋਇਆ ਕਿ ਉਹ ਇਕ ਦੂਜੇ ਦੇ ਮਾਮਲੇ ਵਿਚ ਦਖਲ ਨਹੀਂ ਦੇਣਗੇ
HYPONYMY:
ਮਿਲੀਭੁਗਤ ਪਾਲਿਸੀ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਸਮਝੌਤਾ ਇਕਰਾਰ ਕਰਾਰ ਨਿਰਣਾ ਸੰਧੀ ਸੁਲਾਹ
Wordnet:
asmবুজাবুজি
bdरादाय
benঅনুবন্ধ
gujકરાર
hinअनुबंध
kanಒಪ್ಪಂದ
kasمُہادٕ
kokकबलात
malകരാറ്
marकरार
mniꯌꯥꯅꯕ꯭ꯋꯥꯐꯝ
nepअनुबन्ध
oriସର୍ତ୍ତ
tamஒப்பந்தம்
telఒప్పందం
urdمعاہدہ , سمجھوتہ , مفاہمت , باہم قول و قرار , قرار , قرارنامہ , عہدنامہ
noun  ਉਚਿਤ ਅਤੇ ਅਣਉਚਿਤ ਆਦਿ ਦਾ ਵਿਚਾਰ ਕਰਕੇ ਇਹ ਨਿਰਧਾਰਿਤ ਕਰਨ ਦੀ ਕਿਰਿਆ ਕਿ ਇਹ ਠੀਕ ਹੈ ਜਾਂ ਅਜਿਹਾ ਹੋਣਾ ਚਾਹੀਦਾ ਹੈ   Ex. ਉਸਨੇ ਘਰ ਤੋਂ ਅਲੱਗ ਰਹਿਣ ਦਾ ਫੈਸਲਾ ਕੀਤਾ
HYPONYMY:
ਨਿਯੁਕਤੀ ਵਿਆਖਿਆ ਨਤੀਜਾ ਸਮਝੌਤਾ ਨਿਸ਼ਚਾ ਪੰਚ ਨਿਰਣਾ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਨਿਰਣਾ ਨਿਸ਼ਚਾ
Wordnet:
asmসিদ্ধান্ত
bdगरन्थ
benনির্ণয়
gujનિર્ણય
hinनिर्णय
kanನಿರ್ಣಯಿಸುವುದು
kokनिर्णय
mniꯋꯥꯔꯦꯞ
nepनिर्णय
oriନିର୍ଣ୍ଣୟ
sanनिर्णयः
telనిర్ణయము
urdفیصلہ , تجویز , طے
noun  ਵਾਦੀ ਅਤੇ ਪ੍ਰਤੀਵਾਦੀ ਦੀਆਂ ਗੱਲਾਂ ਅਤੇ ਤਰਕ ਸੁਣਕੇ ਉਹਨਾਂ ਦੇ ਠੀਕ ਹੋਣ ਜਾਂ ਨਾ ਹੋਣ ਦੇ ਸੰਬੰਧ ਵਿਚ ਅਦਾਲਤ ਦੁਆਰਾ ਮੱਤ ਸਥਿਰ ਕਰਨ ਦੀ ਕਿਰਿਆ   Ex. ਬਹੁਤ ਦਿਨਾਂ ਤੋਂ ਚੱਲ ਰਹੇ ਮੁਕੱਦਮੇ ਦਾ ਫੈਸਲਾ ਕੱਲ ਹੋ ਗਿਆ
HYPONYMY:
ਦੋਸ਼ਸਾਬਤੀ
ONTOLOGY:
संप्रेषण (Communication)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਨਿਪਟਾਰਾ ਨਬੇੜਾ ਨਿਰਣਾ
Wordnet:
hinनिर्णय
kasفٲصلہٕ
kokनिकाल
malവിധിപ്രഖ്യാപനം
marनिकाल
mniꯋꯥꯔꯦꯞ
nepनिर्णय
oriଫଇସଲା
sanनिर्णयः
urdفیصلہ , نپٹارا , حتمی فیصلہ , آخری فیصلہ
noun  ਦੀਵਾਨੀ ਅਦਾਲਤ ਦਾ ਉਹ ਫੈਸਲਾ ਜਿਸ ਵਿਚ ਫਰਿਆਦੀ ਨੂੰ ਕੋਈ ਅਧਿਕਾਰ ਮਿਲਦਾ ਹੈ   Ex. ਉਸਨੂੰ ਭਵਨ ਸੰਬੰਧੀ ਫੈਸਲਾ ਮਿਲ ਗਿਆ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਆਗਿਆ ਡਿਗਰੀ
Wordnet:
benআজ্ঞপ্তি
gujડિક્રી
hinडिक्री
kanಜಯಪತ್ರ
kokडिक्री
malഅവകാശപത്രം
marहुकूमनामा
oriଡିଗ୍ରୀ
sanजयपत्रम्
telకోర్టు డిక్రీ
urdعدالتی حکم , فرمان , عدالتی فرمان
See : ਨਿਆਂ, ਨਿਸਚਾ

Comments | अभिप्राय

Comments written here will be public after appropriate moderation.
Like us on Facebook to send us a private message.
TOP