Dictionaries | References

ਫੰਦਾ

Script: Gurmukhi

ਫੰਦਾ

ਪੰਜਾਬੀ (Punjabi) WN | Punjabi  Punjabi |   | 
 noun  ਰੱਸੀ ਤਾਰ ਆਦਿ ਦਾ ਘੇਰਾ ਜਿਸ ਦੇ ਵਿਚ ਜੀਵ ਪੈਣ ਨਾਲ ਉਹ ਬੰਨਿਆ ਜਾਂਦਾ ਹੈ,ਅਤੇ ਬੰਨ ਕਸਣ ਨਾਲ ਉਹ ਮਰ ਵੀ ਸਕਦਾ ਹੈ   Ex. ਸ਼ਿਕਾਰੀ ਨੇ ਖਰਗੋਸ਼ ਨੂੰ ਫੰਦੇ ਨਾਲ ਬੰਨ ਲਿਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
Wordnet:
kasفَنٛدٕ , فٲنٛس
urdپھندا , پھانس , دام , جال , بندھن , پھاند , پھنسری
 noun  ਕਰੋਸ਼ੀਏ,ਸਲਾਈ ਆਦਿ ਦੀ ਇਕ ਵਾਰ ਦੀ ਬੁਣਾਈ   Ex. ਉਸਨੇ ਇਕ ਫੰਦਾ ਸਿੱਧਾ ਅਤੇ ਇਕ ਫੰਦਾ ਉਲਟਾ ਬੁਣਕੇ ਇਹ ਨਮੂਨਾ ਬਣਾਇਆ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਰੱਸੀ ਦੇ ਅਗਲੇ ਸਿਰੇ ਦੀ ਲਟਕਣ ਵਾਲੀ ਗੱਠ ਜਾਂ ਫੰਦਾ   Ex. ਫੰਦੇ ਵਿਚ ਫਸਾ ਕੇ ਗਾਗਰ ਖੂਹ ਵਿਚ ਲਟਕਾਉਂਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
Wordnet:
urdاُبکا , ارِی وَن , پَھیسری
 noun  ਫਸਾਉਣ ਵਾਲੀ ਵਸਤੂ   Ex. ਝਿਊਰੀ ਗਾਗਰ ਨੂੰ ਫੰਦੇ ਵਿਚ ਫਸਾ ਕੇ ਪਾਣੀ ਕੱਢਣ ਲੱਗੀ ਹੈ
HYPONYMY:
ਫੰਦਾ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
Wordnet:
urdپھندا , پھنسوری , پھسنری , پھاند
   see : ਜਾਲ, ਜਾਲ

Comments | अभिप्राय

Comments written here will be public after appropriate moderation.
Like us on Facebook to send us a private message.
TOP